ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਚਿੜੀਆਘਰ ਦੇਖਣ ਆਏ ਲੋਕਾਂ ਨੂੰ ਇਹ ਕੀ ਕਹਿ ਗਿਆ ਗੋਰਿੱਲਾ?

ਗੋਰਿੱਲਾ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਸੰਕੇਤਿਕ ਭਾਸ਼ਾ ਬੋਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਗੋਰਿੱਲਾ ਇਸ ਵਾਇਰਲ ਵੀਡੀਓ ਵਿਚ ਕੀ ਕਹਿਣਾ ਚਾਹੁੰਦਾ ਹੈ, ਪਰ ਉਹ ਜਿਸ ਤਰ੍ਹਾਂ ਮਨੁੱਖਾਂ ਵਾਂਗ ਗੱਲ ਕਰ ਰਿਹਾ ਹੈਰਾਨ ਕਰਨ ਵਾਲੀ ਹੈ। ਲੋਕ ਇਸ ਵੀਡੀਓ ਨੂੰ ਦੇਖ ਕੇ ਹੈਰਾਨ ਹਨ ਜੋ ਲੋਕਾਂ ਦੇ ਦਿਲ ਨੂੰ ਖੁਸ਼ ਵੀ ਕਰਦਾ ਹੈ।

 

ਵੀਡੀਓ ਚ ਦਿੱਖ ਰਿਹਾ ਗੋਰਿੱਲਾ ਸੰਕੇਤਿਕ ਭਾਸ਼ਾ ਚ ਕੀ ਕਹਿ ਰਿਹਾ ਹੈ, ਇਸ ਤੇ ਮਾਹਰ ਕਹਿੰਦੇ ਹਨ ਕਿ ਇਹ ਚਿੜੀਆਘਰ ਚ ਪਹੁੰਚ ਰਹੇ ਦਰਸ਼ਕਾਂ ਨੂੰ ਇਕ ਮਹੱਤਵਪੂਰਣ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਹਾਜ਼ਰੀਨ ਲੋਕਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਸਨੂੰ ਕੋਈ ਭੋਜਨ ਨਾ ਦੇਵੇ, ਲੋਕਾਂ ਨੂੰ ਇੱਥੇ ਚਿੜੀਆਘਰ ਦੇ ਜਾਨਵਰਾਂ ਨੂੰ ਭੋਜਨ ਦੇਣ ਦੀ ਆਗਿਆ ਨਹੀਂ ਹੈ।

 

ਡੇਲੀਮੇਲ ਦੇ ਅਨੁਸਾਰ ਇਹ ਵੀਡੀਓ ਸਾਲ 2013 ਚ ਰਿਕਾਰਡ ਕੀਤਾ ਗਿਆ ਸੀ ਤੇ ਇੰਟਰਨੈਟ ਤੇ ਦੁਬਾਰਾ ਜਾਰੀ ਕੀਤਾ ਗਿਆ ਹੈ। ਲੋਕ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਇਸ ਨੂੰ ਸਾਂਝਾ ਕਰ ਰਹੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gorilla uses sign language to give a imp message to the visitors of zoo