ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਤੋਂ ਬਚਣ ਲਈ ਕੀ ਕਰ ਰਹੇ ਹਨ ਗੋਰਿਲਾ, ਵਾਇਰਲ ਹੋਈ ਵੀਡੀਓ

ਮੀਂਹ ਤੋਂ ਬਚਣ ਲਈ ਕੀ ਕਰ ਰਹੇ ਹਨ ਗੋਰਿਲਾ, ਵਾਇਰਲ ਹੋਈ ਵੀਡੀਓ

ਦੱਖਦੀ ਪੂਰਵੀ ਅਮਰੀਕਾ ਦੇ ਸਾਊਥ ਕੈਰੋਲਿਨਾ ਚਿੜੀਆਘਰ ਦਾ ਇਕ ਮਜੇਦਾਰ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਤੁਸੀਂ ਦੇਖੋਗੇ ਕਿ ਗੋਰਿਲਿਆਂ ਦਾ ਝੂੰਡ ਕਿਵੇਂ ਮੀਂਹ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਡੀਓ ਵਿਚ ਦੇਖ ਸਕਦੇ ਹੈ ਕਿ ਕਿਸ ਤਰ੍ਹਾਂ ਦੋ ਮਾਦਾ ਗੋਰੀਲਾ ਆਪਣੇ ਪੇਟ ਨਾਲ ਚਿਪਕੇ ਬੱਚਿਆਂ ਨੂੰ ਮੀਂਹ ਤੋਂ ਬਚਾਉਂਦੀ ਹੈ।

 

ੲਕੇਸੀਆ ਨਾਮ ਦਾ ਗੋਰਿਲਾ ਹਿੰਮਤ ਦਿਖਾਉਦੇ ਹੋਏ ਸਭ ਤੋਂ ਪਹਿਲਾਂ ਖੁੱਲ੍ਹੇ ਇਲਾਕੇ ਤੋਂ ਇਨਡੋਰ ਖੇਤਰ ਵਿਚ ਜਾਂਦਾ ਹੈ। ਇਸ ਦੇ ਬਾਅਦ ਨੰਨ੍ਹੇ ਮੋ ਨੂੰ ਲੈ ਮੇਸੀ ਅਤੇ ਜਕੋਟੋ ਲਈ ਕੇਜੀ ਵੀ ਅੰਦਰਲੇ ਖੇਤਰ ਵਿਚ ਜਾਂਦੇ ਹਨ। ਇਹ ਦ੍ਰਿਸ਼ ਬਿਲਕੁਲ ਸਹੀ ਉਸ ਤਰ੍ਹਾਂ ਲਗਦਾ ਹੈ ਜਿਵੇਂ ਮਾਨਵ ਤੇਜ ਮੀਂਹ ਦੀਆਂ ਬੂੰਦਾਂ ਤੋਂ ਬਚਣ ਲਈ ਕਰਦਾ ਹੈ। ਗੋਰਿਲਾ ਸੇਂਜੂ ਹਰ ਕਿਸੇ ਦੇ ਜਾਣ ਦੀ ਉਡੀਕ ਕਰਦਾ ਹੈ। ਅੰਤ ਵਿਚ ਉਹਿ ਵੀ ਅੰਦਰ ਖੇਤਰ ਵਿਚ ਚਲਿਆ ਜਾਂਦਾ ਹੈ।

 

 

ਇੰਟਰਨੈਟ ਉਤੇ ਇਸ ਵੀਡੀਓ ਨੂੰ ਲੱਖਾਂ ਵਾਰ ਦੇਖਿਆ ਜਾ ਚੁੱਕਾ ਹੈ। ਇਸ ਵੀਡੀਓ ਨੂੰ ਸਭ ਤੋਂ ਪਹਿਲਾਂ Riverbanks Zoo and Garden ਦੇ ਜੁਕੀਪਰ Brooke Hunsinger ਨੇ ਆਪਣੀ ਫੇਸਬੁੱਕ ਉਤੇ ਸਾਂਝੀ ਕੀਤਾ। ਲੋਕ ਇਸ ਉਤੇ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Gorillas Try To Stay Out Of Rain In Hilarious Viral Video