ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ: ਰਿਸ਼ਭ ਪੰਤ ਪਿੱਛੇ ਬ੍ਰਾਂਡ ਤੇ ਵਿਰਾਟ ਵਿਚਾਲੇ ਹੋਈ ਬਹਿਸ

ਬ੍ਰਾਂਡ ਤੇ ਵਿਰਾਟ ਵਿਚਾਲੇ ਹੋਈ ਬਹਿਸ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅ੍ਰਟ ਬ੍ਰਾਂਡ ਨੂੰ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦੀ ਲੜੀ ਦੇ ਬਾਅਦ ਵਿੱਚ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਕੀਤਾ ਗਿਆ। ਪਹਿਲੀ ਪਾਰੀ ਵਿੱਚ ਬ੍ਰਾਂਡ ਨੇ ਰਿਸ਼ਭ ਪੰਤ ਨੂੰ ਆਊਟ ਕਰਨ ਮਗਰੋਂ ਅਪਮਾਨਜਨਕ ਭਾਸ਼ਾ ਵਰਤੀ ਸੀ। ਇਸ ਕਰਕੇ ਬ੍ਰਾਂਡ ਦੀ ਆਲੋਚਨਾ ਹੋਈ ਸੀ। ਉਸ ਤੋਂ ਬਾਅਦ ਸਟੂਅਰਟ ਬ੍ਰਾਂਡ ਦੀ ਵਿਕਟ ਜਸਪ੍ਰੀਤ ਬੁਮਰਾਹ ਨੇ ਲਈ ਤੋਂ ਉਨ੍ਹਾਂ ਨੇ ਆਪਣੇ ਮੂੰਹ 'ਤੇ ਇਕ ਉਂਗਲ ਰੱਖ ਕੇ ਪੰਟ ਦਾ ਜਵਾਬ ਦਿੱਤਾ।

 

ਕਪਤਾਨ ਵਿਰਾਟ ਕੋਹਲੀ ਬ੍ਰਾਂਡ ਦਾ ਬੈਂਡ ਵਜਾਉਣ 'ਚ ਪਿੱਛੇ ਨਹੀਂ ਸੀ। ਮੈਚ ਤੋਂ ਬਾਅਦ ਇਕ ਵੀਡੀਓ ਵਾਇਰਲ ਹੋਇਆ ਹੈ। ਜਿਸ ਵਿੱਚ ਬ੍ਰਾਂਡ ਤੇ ਵਿਰਾਟ ਵਿਚਕਾਰ ਕਹਾਸੁਣੀ ਰਿਕਾਰਡ ਕੀਤੀ ਗਈ। ਹਾਲਾਂਕ ਇਸ ਵੀਡੀਓ ਵਿੱਚ ਇਹ ਨਹੀਂ ਪਤਾ ਲੱਗਿਆ ਕਿ ਸ਼ੁਰੂਆਤ ਕਿਸਨੇ ਕੀਤੀ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਕ ਗੱਲ ਸਪੱਸ਼ਟ ਹੈ ਕਿ ਵਿਰਾਟ ਨੇ ਬ੍ਰਾਡ ਦੇ  ਵਿਵਹਾਰ ਨੂੰ ਪਸੰਦ ਨਹੀਂ ਕੀਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:india vs england 2018 virat kohli sledges stuart broad for send-off to rishabh pant