ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

1 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

2 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

3 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

4 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

5 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

6 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

7 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

8 / 8ਭਾਰਤੀ ਕ੍ਰਿਕਟਰ ਸ਼ਿਖਰ ਧਵਨ ਦੀ ਪਤਨੀ ਆਇਸ਼ਾ ਨੇ ਕੀਤਾ ਖੁਲਾਸਾ

PreviousNext

ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾ਼ਜ਼ ਸਿ਼ਖਤਰ ਧਵਨ ਦੀ ਪਤਨੀ ਅਇਸ਼ਾ ਧਵਨ ਸੋਸ਼ਲ ਮੀਡੀਆ ਤੇ ਕਾਫੀ ਸਰਗਰਮ ਰਹਿੰਦੀ ਹਨ। ਆਇਸ਼ਾ ਵਾਧੂ ਸਮਾਂ ਕੈਪ ਪਾਏ ਹੋਏ ਚ ਨਜ਼ਰ ਆਉਂਦੀ ਹਨ। ਕਈ ਵਾਰੀ ਲੋਕਾਂ ਨੇ ਉਨ੍ਹਾਂ ਤੋਂ ਇਸਦਾ ਕਾਰਨ ਵੀ ਪੁੱਛਿਆ ਹੈ। ਆਇਸ਼ਾ ਧਵਨ ਨੇ ਸੋਸ਼ਲ ਮੀਡੀਆ ਤੇ ਇਸਦਾ ਕਾਰਨ ਜੱਗ ਜ਼ਾਹਿਰ ਕੀਤਾ ਹੈ।

 

ਆਇਸ਼ਾ ਨੇ ਇੰਸਟਾਗ੍ਰਾਮ ਤੇ ਲਿਖਿਆ, ਕਈ ਲੋਕ ਮੈਨੂੰ ਪੁੱਛ ਚੁੱਕੇ ਹਨ ਕਿ ਆਖਿਰ ਕਿਉਂ ਮੈਂ ਹਮੇਸ਼ਾ ਟ੍ਰੇਨਿੰਗ ਲਈ ਤਿਆਰ ਰਹਿੰਦੀ ਹਾਂ ਅਤੇ ਇਹ ਟੋਪੀ ਕਿਉਂ ਪਾਉਂਦੀ ਹਾਂ। ਮੈਂ ਕਿਸੇ ਵੀ ਛੋਟੀ ਗੱਲ ਦਾ ਫੈਸਲਾ ਲੈਣ ਚ ਬੇਕਾਰ ਦਾ ਸਮਾਂ ਬਰਬਾਦ ਨਹੀੇਂ ਕਰਦੀ। ਮੈਨੂੰ ਫਿਟਨੱਸ ਪਸੰਦ ਹੈ ਇਸ ਲਈ ਮੈਂ ਰੋਜ਼ ਟ੍ਰੇਨਿੰਗ ਕਰਦੀ ਹਾਂ। ਇਸਦੇ ਬਾਦ ਮੇਰਾ ਪੂਰਾ ਸਮਾਂ ਪਰਿਵਾਰ ਲਈ ਜਾਂਦਾ ਹੈ। ਉਨ੍ਹਾਂ ਦਾ ਖਾਣਾ ਬਣਾਉਣਾ, ਘਰ ਦੀ ਸਫਾਈ, ਸਕੂਲ ਛੱਡਣ ਜਾਣਾ, ਆਪਣੇ ਬਿਜ਼ਨਸ ਤੇ ਕੰਮ ਕਰਨਾ, ਬੱਚਿਆਂ ਨਾਲ ਖੇਡਣਾ, ਯੂਟਿਊਬ ਚੈਨਲ ਲਈ ਵੀਡਿਓ ਬਣਾਉਣਾ ਇਹ ਸਭ ਮੈਂ ਖੁੱਦ ਕਰਦੀ ਹਾਂ। ਮੇਰੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਕਿ ਮੈਂ ਆਪਣੇ ਵਾਲ ਸਵਾਰਾਂ ਅਤੇ ਤਿਆਰ ਹੋਵਾਂ। ਮੇਰੇ ਕੋਲ ਵੀ 24 ਘੰਟੇ ਹੀ ਹੁੰਦੇ ਹਨ ਅਤੇ ਮੈਂ ਉਨ੍ਹਾਂ ਨੂੰ ਆਪਣੇ ਹਿਸਾਬ ਨਾਲ ਬਤੀਤ ਕਰਦੀ ਹਾਂ।

 

 

 
 
 
 
 
 
 
 
 
 
 
 
 
 
 

A post shared by Aesha Dhawan (@aesha.dhawan5) on

 

 

 

 

 
 
 
 
 
 
 
 
 
 
 
 
 
 
 

A post shared by Aesha Dhawan (@aesha.dhawan5) on

 

 

 

  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Indian cricketer Shikhar Dhawans wife Ayesha did the disclosure