ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਦੋ ਮਾਸੂਮ ਬੇਰੁਜ਼ਗਾਰ ਮਾਣ ਰਹੇ ਜ਼ਿੰਦਗੀ ਦਾ ਆਨੰਦ

ਦੁਨੀਆਂ ਚ ਜਿਸ ਵੀ ਵਿਅਕਤੀ ਕੋਲ ਕੰਮਕਾਰ ਹੈ, ਉਹ ਵੀ ਪ੍ਰੇਸ਼ਾਨ ਹੈ ਤੇ ਜਿਹੜਾ ਬੇਰੁਜ਼ਗਾਰ ਹੈ, ਉਸ ਨੂੰ ਨੌਕਰੀ ਪ੍ਰਾਪਤ ਕਰਨ ਲਈ ਤਣਾਅ ਹੈ। ਅਜਿਹੀ ਸਥਿਤੀ ਚ ਅਸੀਂ ਆਪਣਾ ਬਹੁਤ ਸਾਰਾ ਸਮਾਂ ਮੁਸੀਬਤ ਚ ਲੰਘਾਉਂਦੇ ਹਾਂ। ਬਹੁਤ ਘੱਟ ਸਮੇਂ ਹੁੰਦਾ ਹੈ ਜਦੋਂ ਅਸੀਂ ਮੁਸਕਰਾਉਂਦੇ ਹਾਂ।

 

ਜੇਕਰ ਤੁਸੀਂ ਵੀ ਛੋਟੀਆਂ ਛੋਟੀਆਂ ਚੀਜ਼ਾਂ ਲਈ ਤਣਾਅ ਚ ਚਲੇ ਜਾਂਦੇ ਹੋ ਤਾਂ ਅਸੀਂ ਤੁਹਾਨੂੰ ਦੋ ਛੋਟੇ ਬੇਰੁਜ਼ਗਾਰ ਲੋਕਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਕੋਲ ਨਾ ਤਾਂ ਵੱਡਾ ਅਹੁਦਾ ਹੈ ਤੇ ਨਾ ਹੀ ਬਹੁਤ ਸਾਰਾ ਪੈਸਾ ਹੈ। ਫਿਰ ਵੀ ਉਹ ਦੋਵੇਂ ਜ਼ਿੰਦਗੀ ਵਿਚ ਬਹੁਤ ਖੁਸ਼ ਹਨ।

 

ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਦੋ ਬੱਚੇ ਜ਼ਿੰਦਗੀ ਦਾ ਮਜ਼ਾ ਲੈਂਦੇ ਦਿਖਾਈ ਦੇ ਰਹੇ ਹਨ। ਇਹ ਵੀਡੀਓ ਹੁਣ ਤਕ ਕਈ ਲੱਖਾਂ ਵਾਰ ਵੇਖਿਆ ਗਿਆ ਹੈ।

 

ਵੀਡੀਓ ਨੂੰ ਟਵਿੱਟਰ ਯੂਜ਼ਰ @colomental ਦੁਆਰਾ 28 ਅਕਤੂਬਰ ਨੂੰ ਸਾਂਝਾ ਕੀਤਾ ਗਿਆ ਸੀ। ਉਹ ਇਸਦੇ ਕੈਪਸ਼ਨ ਵਿੱਚ ਲਿਖਦੇ ਹਨ, ਵੇਹਲੇ ਅਤੇ ਬੇਰੁਜ਼ਗਾਰ ਆਪਣੀ ਸਭ ਤੋਂ ਖੂਬਸੂਰਤ ਜ਼ਿੰਦਗੀ ਜੀ ਰਹੇ ਹਨ। ਵੀਡੀਓ ਕੁਝ ਘੰਟਿਆਂ ਚ ਇੰਨੀ ਵਾਇਰਲ ਹੋ ਗਈ ਕਿ ਵੀਡੀਓ 'ਤੇ ਮਜ਼ਾਕੀਆ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:jobless and unemployed people living their best lifes