ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਕਾਰਾ ਕਿਆਰਾ ਅਡਵਾਨੀ ਨੇ ਕਰਾਇਆ ਟਾਪਲੈਸ ਫੋਟੋਸ਼ੂਟ, ਫੋਟੋ ਵਾਇਰਲ

ਅਦਾਕਾਰਾ ਕਿਆਰਾ ਅਡਵਾਨੀ ਨੇ ਕਰਾਇਆ ਟਾਪਲੈਸ ਫੋਟੋਸ਼ੂਟ, ਫੋਟੋ ਵਾਇਰਲ

ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਸੁਰਖੀਆਂ ' ਹੁੰਦਾ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਵਿਸ਼ੇਸ਼ ਫੋਟੋਸ਼ੂਟ ਕਰਾਉਂਦੇ ਹਨ। ਡੱਬੂ ਨੇ 2020 ਕੈਲੰਡਰ ਵੀ ਲਾਂਚ ਕੀਤਾ ਹੈ ਤੇ ਸਾਰੇ ਸਿਤਾਰਿਆਂ ਦੇ ਫੋਟੋਸ਼ੂਟ ਸਾਹਮਣੇ ਆਏ ਹਨ, ਪਰ ਸਭ ਦੇ ਵਿੱਚ ਸਭ ਤੋਂ ਬੋਲਡ ਫੋਟੋਸ਼ੂਟ ਹੈ ਕਿਆਰਾ ਅਡਵਾਨੀ ਦਾ।

 

ਕਿਆਰਾ ਅਡਵਾਨੀ ਦੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਸਭ ਤੋਂ ਵਾਇਰਲ ਹੋ ਰਹੀ ਹੈ। ਕਿਆਰਾ ਨੇ ਟਾਪਲੈਸ ਫੋਟੋਸ਼ੂਟ ਕਰਵਾਇਆ ਹੈ।

 

ਕਿਆਰਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਕਿਆਰਾ ਦਾ ਗ੍ਰਾਫ ਹਾਲ ਦੇ ਸਮੇਂ ਉੱਚਾ ਹੁੰਦਾ ਜਾ ਰਿਹਾ ਹੈਕਿਆਰਾ ਦੀਆਂ ਪਿਛਲੀਆਂ ਫਿਲਮਾਂ 'ਕਬੀਰ ਸਿੰਘ' ਅਤੇ 'ਗੁੱਡ ਨਿਊਜ਼' ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਸ ਨਾਲ ਦੋਵੇਂ ਫਿਲਮਾਂ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

 

 

 

 
 
 
 
 
 
 
 
 
 
 
 
 

💜 #anissamaangayi

A post shared by KIARA (@kiaraaliaadvani) on

 

 

 

 

 

 
 
 
 
 
 
 
 
 
 
 
 
 

🤍

A post shared by KIARA (@kiaraaliaadvani) on

 

 

 

 
 
 
 
 
 
 
 
 
 
 
 
 

A leaf out of #DabbooRatnaniCalendar! @dabbooratnani @manishadratnani

A post shared by KIARA (@kiaraaliaadvani) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kiara Advani did topless photoshoot photo goes viral