ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿਸ ’ਤੇ ਚੀਕਦੀ ਹੈ ਬੱਚੀ, ਉਸ ’ਤੇ ਹਮਲਾ ਕਰਦਾ ਤੋਤਾ

ਜਿਸ ’ਤੇ ਚੀਕਦੀ ਹੈ ਬੱਚੀ, ਉਸ ’ਤੇ ਹਮਲਾ ਕਰਦਾ ਤੋਤਾ

ਇਨ੍ਹਾਂ ਦਿਨਾਂ ਵਿਚ ਇਕ ਬੱਚੀ ਦੀ ਵੀਡੀਓ ਇੰਟਰਨੈਟ ਉਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਕਰੀਬ ਢਾਈ ਕਰੋੜ ਲੋਕ ਦੇਖ ਚੁੱਕੇ ਹਨ। ਇਸ ਵੀਡੀਓ ਵਿਚ ਦੇਖਿਆ ਜਾ ਸਿਕਦਾ ਹੈ ਕਿ ਇਕ ਬੱਚੀ ਜਿਸ ਵਿਅਕਤੀ ਉਤੇ ਚੀਕਦੀ ਹੈ, ਉਸ ਵੱਲੋਂ ਟ੍ਰੇਡ ਕੀਤਾ ਗਿਆ ਤੋਤਾ ਉਸ ਵਿਅਕਤੀ ਉਤੇ ਹਮਲਾ ਕਰ ਦਿੰਦਾ ਹੈ।

 

 

ਟਵੀਟਰ ਉਤੇ Lord Flocko ਨਾਮ ਦੇ ਯੂਜਰ ਨੇ ਇਹ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੇਰੀ ਭਤੀਜੀ ਨੇ ਤੋਤੇ ਨੂੰ ਟ੍ਰੇਨਿੰਗ ਦਿੱਤੀ ਹੈ। ਉਹ ਜਿਸ ਉਤੇ ਵੀ ਚੀਖਕਦੀ ਹੈ, ਤੋਤਾ ਉਸ ਉਤੇ ਹਮਲਾ ਕਰ ਦਿੰਦਾ ਹੈ।

 

ਇਸ ਵੀਡੀਓ ਨੂੰ ਢਾਈ ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਲੋਕ ਬੱਚੀ ਦੀ ਜੰਮਕੇ ਤਾਰੀਫ ਕਰ ਰਹੇ ਹਨ ਅਤੇ ਕੁਮੇਂਟ ਕਰ ਰਹੇ ਹਨ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Little warrior princess trains bird to attack anyone she screams at Now people are impress