ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਲਾਇਕਾ ਅਰੋੜਾ ਨੇ ਕੀਤਾ ਕਪੋਤਾਆਸਨ, ਤਸਵੀਰ ਹੋ ਗਈ ਵਾਇਰਲ

ਤੰਦਰੁਸਤੀ ਦੀ ਜਨੂੰਨੀ ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਨੇ ਕਪੋਤਾਆਸਾਨ ਕਰਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸਿਰਫ ਇਹ ਹੀ ਨਹੀਂ ਦੋ ਜਵਾਨ ਬੱਚਿਆਂ ਦੀ ਮਾਂ ਮਲਾਇਕਾ ਆਪਣੇ ਪ੍ਰਸ਼ੰਸਕਾਂ ਨੂੰ ਯੋਗਾ ਸਿੱਖਣ ਲਈ ਵੀ ਉਤਸ਼ਾਹਤ ਕਰ ਰਹੇ ਹਨ। ਅਰਬਾਜ਼ ਖਾਨ ਦੀ ਸਾਬਕਾ ਪਤਨੀ ਮਲਾਇਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿੱਥੇ ਉਹ ਪਰਫੈਕਟ ਯੋਗਾ ਕਰਦੀ ਹੋਏ ਨਜ਼ਰ ਆ ਰਹੀ ਹਨ

 

ਅਰਜੁਨ ਕਪੂਰ ਦੀ ਮੌਜੂਦਾ ਗਰਲ-ਫ੍ਰੈਂਡ ਮਲਾਇਕਾ ਨੇ ਤਸਵੀਰ ਦੇ ਕੈਪਸ਼ਨ ਚ ਲਿਖਿਆ ਕਿ ਮੇਰਾ ਸਭ ਤੋਂ ਵੱਡਾ ਤੰਦਰੁਸਤੀ ਦਾ ਨਿਯਮ ਹੈ ਕਿ ਕਸਰਤ ਕਦੇ ਨਹੀਂ ਰੁਕਣੀ ਚਾਹੀਦੀ ਭਾਵੇਂ ਇਹ ਛੁੱਟੀ ਹੋਵੇ ਜਾਂ ਨਹੀਂ। ਕਿਸੇ ਵੀ ਕਿਸਮ ਦੇ ਕੰਮਕਾਜ ਚ ਕਸਰਤ ਕਰਨ ਚ ਕੁਝ ਸਮਾਂ ਜ਼ਰੂਰ ਲਗਾਓ। ਇਸ ਗੱਲ ’ਤੇ ਹਫਤੇ ਦੀ ਸ਼ਾਨਦਾਰ ਸ਼ੁਰੂਆਤ ਲਈ ਇਹ ਲਓ ਹੈਸ਼ਟੈਗਮਲਾਇਕਾਮੂਵਆਫਦਵੀਕ। ਇਸ ਹਫਤੇ ਦੇ ਪੋਜ਼ ਦਾ ਨਾਂ ਹੈ ਮੋਡੀਫਾਈਡ ਰਿਕਲਾਇੰਡ ਕਪੋਤਾਆਸਨ।

 

ਇਸ ਪੋਸਟ ਦੇ ਨਾਲ ਹੀ ਮਲਾਇਕਾ ਨੇ ਇਸ ਯੋਗਾਸਨ ਨੂੰ ਕਰਨ ਦਾ ਸਹੀ ਢੰਗ ਵੀ ਦੱਸਿਆ ਹੈਇਸ ਪੋਸਟ ਮਗਰੋਂ ਮਲਾਇਕਾ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।

 

 

 

 
 
 
 
 
 
 
 
 
 
 
 
 

Hello there, Divas! #malaikasmondaymotivation One of my biggest fitness rules is, holiday or no holiday, workout shouldn’t stop. Find some time to squeeze some sort of workout in your schedule. 
On that note, here’s #malaikasmoveoftheweek to get you started for an awesome week. Don’t forget to tag @thedivayoga and #malaikasmoveoftheweek . This week’s pose is is Modified Reclined Pigeon Pose
 1. To begin, come onto your back with your knees bent and your thighs parallel and hip-distance apart. 2. Cross your left ankle over your right thigh, making sure that your anklebone clears your thigh. Actively flex your front foot by pulling your toes back. 3. Pull your right knee in toward your chest, thread your left arm through the triangle between your legs and clasp your hands around the back of your right leg. 4. If it feels good for you, straighten the right leg and bring your head up towards the left shin. Keep pulling your right leg in to feel a nice stretch across your left glutes as well as the right hamstring. 5. Switch legs and repeat on the other side Have a happy week Divas!

A post shared by Malaika Arora (@malaikaaroraofficial) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Malaika Arora try to do Kapotasana her photo viral on social media