ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

MP ਨੁਸਰਤ ਜਹਾਂ ਨੇ ਮਨਾਇਆ ਆਪਣਾ ਪਹਿਲਾ ਕਰਵਾਚੌਥ, ਤਸਵੀਰਾਂ ਵਾਇਰਲ

ਅਦਾਕਾਰਾ ਅਤੇ ਟੀਐਮਸੀ ਦੀ ਸੰਸਦ ਮੈਂਬਰ ਨੁਸਰਤ ਜਹਾਂ ਨੇ ਆਪਣਾ ਪਹਿਲਾ ਕਰਵਾਚੌਥ ਮਨਾਇਆ। ਉਨ੍ਹਾਂ ਦੇ ਕਰਵਾਚੌਥ ਦੀਆਂ ਕਈ ਫੋਟੋਆਂ ਸਾਹਮਣੇ ਆਈਆਂ ਹਨ ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

 

ਨੁਸਰਤ ਨੇ ਇਸ ਦੌਰਾਨ ਲਾਲ ਰੰਗ ਦੀ ਸਾੜੀ ਪਾਈ ਸੀ ਤੇ ਇਸ ਦੇ ਨਾਲ ਉਨ੍ਹਾਂ ਨੇ 16 ਸ਼ਿੰਗਾਰ ਕੀਤੇ ਹੋਏ ਸਨ ਜੋ ਉਨ੍ਹਾਂ ਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਹਨ।  ਉਨ੍ਹਾਂ ਦੇ ਪਤੀ ਨਿਖਿਲ ਨੇ ਇਸ ਦੌਰਾਨ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਦੋਵਾਂ ਦੀ ਜੋੜੀ ਇਕੱਠੇ ਬਹੁਤ ਹੀ ਪਿਆਰੀ ਲੱਗ ਰਹੀ ਸੀ। ਨਿਖਿਲ ਨੇ ਆਪਣੇ ਹੱਥਾਂ ਨਾਲ ਨੁਸਰਤ ਨੂੰ ਪਾਣੀ ਪਿਲਾ ਕੇ ਉਨ੍ਹਾਂ ਦਾ ਵਰਤ ਖੁਲਵਾਇਆ।

 

ਦਿਲਚਸਪ ਗੱਲ ਇਹ ਹੈ ਕਿ ਨਿਖਿਲ ਨੇ ਆਪਣੇ ਹੱਥਾਂ ਨੁਸਰਤ ਦੇ ਨਾਂ ਦੀ ਮਹਿੰਦੀ ਲਗਾਈ ਸੀ। ਇਕ ਹੱਥ ਵਿਚ ਉਨ੍ਹਾਂ ਨੇ ਨੈਨੀ ਲਿਖਿਆ ਤੇ ਦੂਜੇ ਹੱਥ ਨਿਖਿਲ ਨੇ ਉਰਦੂ ਕੁਝ ਲਿਖਿਆ ਸੀ। ਨੁਸਰਤ ਅਤੇ ਨਿਖਿਲ ਦੋਵਿਂਆਂ ਨੇ ਇਕ ਦੂਜੇ ਦੀ ਲੰਬੀ ਉਮਰ ਲਈ ਵਰਤ ਰੱਖਿਆ ਸੀ। ਨੁਸਰਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਸਮੇਂ ਦੀਆਂ ਫੋਟੋਆਂ ਸ਼ੇਅਰ ਕੀਤੀਆਂ ਹਨ।

 

ਦੱਸ ਦੇਈਏ ਕਿ ਵਿਆਹ ਤੋਂ ਬਾਅਦ ਨੁਸਰਤ ਸਾਰੇ ਹਿੰਦੂ ਰੀਤੀ ਰਿਵਾਜਾਂ ਦੀ ਪਾਲਣਾ ਕਰਦੀ ਹਨ ਤੇ ਇਸ ਕਾਰਨ ਕਈ ਵਾਰ ਉਨ੍ਹਾਂ ਨੂੰ ਕੱਟੜਪੰਥੀਆਂ ਦੇ ਨਿਸ਼ਾਨੇ ‘ਤੇ ਆਉਣਾ ਪਿਆ। ਪਰ ਨੁਸਰਤ ਇਸ ਸਭ ਨਾਲ ਪਰੇਸ਼ਾਨ ਨਹੀਂ ਹੁੰਦੀ ਤੇ ਉਹ ਹਮੇਸ਼ਾ ਆਪਣੇ ਪਤੀ ਨਾਲ ਸਾਰੇ ਰਿਵਾਜਾਂ ਦੀ ਪਾਲਣਾ ਕਰਦੀ ਹਨ।

 

 

 

 
 
 
 

 

 

 

 
 
 
 
 
 
 
 
 
 
 
 
 
 

#Mehendi hai rachne wali ishq mein wajah nahi , jagah chahiye dil mein @nusratchirps

A post shared by Nikhil Jain (@nikhiljain09) on

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:mp and actress nusrat jahan first karva chauth photos viral on social media