ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਨੋਰਾ ਫਤੇਹੀ ਸੋਸ਼ਲ ਮੀਡੀਆ ’ਤੇ ਹੋ ਰਹੀ ਟ੍ਰੋਲ, ਕਾਰਨ ਹੈ ਕੁਝ ਖਾ਼ਸ

ਬਾਲੀਵੁੱਡ ਚ ਆਈਟਮ ਗਰਲ ਦੇ ਨਾਂ ਅਤੇ ਆਪਣੀ ਦਿਲ ਖਿੱਚਵੇਂ ਨਾਚ ਕਾਰਨ ਮਸ਼ਹੂਰ ਹੋਈ ਅਦਾਕਾਰਾ ਨੋਰਾ ਫਤੇਹੀ (Nora Fatehi) ਦਾ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਲਾਲ ਰੰਗ ਦੀ ਡ੍ਰੈਸ ਪਾਏ ਹੋਏ ਇਕ ਅਵਾਰਡ ਸਮਾਗਮ ਦੌਰਾਨ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹਨ।

 

ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਦਕਿ ਇਸ ਦੇ ਨਾਲ ਹੀ ਨੌਰਾ ਦਾ ਇਹ ਵੀਡੀਓ ਟ੍ਰੋਲ ਵੀ ਕੀਤਾ ਜਾ ਰਿਹਾ ਹੈ। ਨੋਰਾ ਫ਼ਤੇਹੀ ਦੇ ਇਸ ਡਾਂਸ ਵਾਲੇ ਵੀਡੀਓ ਨੂੰ ਇਕ ਫ਼ੈਨ ਪੇਜ ਤੇ ਸ਼ੇਅਰ ਕੀਤਾ ਗਿਆ ਹੈ। ਇਸ ਕਈ ਯੂਜ਼ਰਸ ਨੇ ਉਨ੍ਹਾਂ ਨੂੰ ਟ੍ਰੋਲ ਕਰਦਿਆਂ ਕਮੈਂਟ ਕੀਤੇ ਹਨ।

 

 

ਨੋਰਾ ਅੱਜ ਕੱਲ੍ਹ ਫ਼ਿਲਮ ਸਟ੍ਰੀਟ ਡਾਂਸਰ 3ਡੀ ਦੀ ਸ਼ੂਟਿੰਗ ਚ ਰੁੱਝੀ ਹਨ। ਇਸ ਤੋਂ ਪਹਿਲਾਂ ਨੋਰਾ ਨੇ ਫ਼ਿਲਮ ਬਾਹੁਬਲੀ, ਸਤ੍ਰੀ ਅਤੇ ਸਤਿਆਮੇਵ ਜੈਅਤੇ ਵਰਗੀਆਂ ਫ਼ਿਲਮਾਂ ਚ ਆਈਟਮ ਗੀਤ ਤੇ ਡਾਂਸ ਕੀਤਾ ਹੈ। ਕਨੇਡਾ ਦੀ ਇਹ ਡਾਂਸਰ ਬਿੱਗਬਾਸ ਚ ਆਈ ਸਨ ਜਿਸ ਕਾਰਨ ਉਨ੍ਹਾਂ ਨੂੰ ਬਾਲੀਵੁੱਡ ਚ ਪਛਾਣ ਮਿਲੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nora Fatehi: got trolled on social media for latest dance video during ramzan eid time