ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਮੋਦੀ ’ਤੇ ਭੱਦੀ ਟਿੱਪਣੀ ਕਰਦਿਆਂ ਨੌਜਵਾਨ ਨੇ VIDEO ਕੀਤਾ ਵਾਇਰਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਇਤਰਾਜਯੋਗ ਟਿੱਪਣੀ ਕਰਦਿਆਂ ਉੱਤਰ ਪ੍ਰਦੇਸ਼ ਦੇ ਇਕ ਨੌਜਵਾਨ ਨੇ ਵੀਡੀਓ, ਫ਼ੋਟੋ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਟਿੱਪਣੀ ਹੋਣ ਮਗਰੋਂ ਭਾਜਪਾ ਕਾਰਕੁੰਨਾਂ ਚ ਰੋਹ ਚ ਆਉਂਦਿਆਂ ਮਾਮਲੇ ਦੀ ਰਿਪੋਰਟ ਉੱਤਰ ਪ੍ਰਦੇਸ਼ ਦੇ ਮਾਰਹਰਾ ਵਿਧਾਇਕ ਨੇ ਦੋਸ਼ੀ ਖਿਲਾਫ ਦਰਜ ਕਰਵਾਈ ਹੈ।

 

ਮਾਰਹਰਾ ਵਿਧਾਇਕ ਵੀਰੇਂਦਰ ਸਿੰਘ ਸ਼ਰਮਾ ਨੇ ਮਾਮਲਾ ਦਰਜ ਕਰਾਉਂਦਿਆਂ ਦਸਿਆ ਕਿ ਸੋਸ਼ਲ ਮੀਡੀਆ ਤੇ ਇਕ ਵੀਡੀਓ, ਫ਼ੋਟੋ ਵਾਇਰਲ ਹੋ ਰਹੀ ਹੈ। ਦੋਸ਼ੀ ਦੀ ਪਛਾਣ ਅਮਿਤ ਪੁੱਤਰ ਗੌਰੀਸ਼ੰਕਰ ਸ਼ਿਵਸਿੰਘਪੁਰ ਕੋਤਵਾਲੀ ਨਗਰ ਵਜੋਂ ਕੀਤੀ। ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੈ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:objectionable comment on pm narendra modi video viral on social media