ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਪ੍ਰਿਯੰਕਾ ਚੋਪੜਾ ਨੇ ਇੱਕੋ ਵਾਰ ’ਚ ਤੋੜਿਆ ਨਾਰਿਅਲ

ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਨਮਾਣਾ ਖੱਟ ਰੱਖਿਆ ਹੈ। ਅੱਜ ਕੱਲ੍ਹ ਪ੍ਰਿਯੰਕਾ ਚੋਪੜਾ ਲੰਦਨ ਚ ਆਪਣੀ ਅਗਲੀ ਫਿ਼ਲਮ ‘ਦ ਸਕਾਈ ਈਜ਼ ਪਿੰਕ’ ਦੀ ਸ਼ੂਟਿੰਗ ਚ ਰੁੱਝੀ ਹਨ। ਹੁਣ ਹਾਲ ਹੀ ਚ ਉਨ੍ਹਾਂ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ। ਜਿਸ ਵਿਚ ਪ੍ਰਿਯੰਕਾ, ਸਟਾਰ ਕਾਸਟ ਅਤੇ ਫਿ਼ਲਮ ਸ਼ੂਟਿੰਗ ਦੇ ਮੈਂਬਰਾਂ ਦੀ ਹਾਜ਼ਰੀ ਚ ਨਾਰਿਅਲ ਫ਼ੋੜਦੀ ਨਜ਼ਰ ਆ ਰਹੀ ਹੈ।

 

 

 

 

ਵੀਡਿਓ ਚ ਤੁਸੀਂ ਦੇਖੋਗੇ ਕਿ ਪ੍ਰਿਯੰਕਾ, ਗਣਪਤੀ ਬੱਪਾ ਬੋਲਦੇ ਹੋਏ ਨਾਰਿਅਲ ਨੂੰ ਇੱਕੋ ਹੀ ਵਾਰ ਚ ਫੋੜ ਦਿੱਤਾ। ਇਹ ਸਭ ਦੇਖ ਕੇ ਸਾਰੇ ਹੈਰਾਨ ਰਹਿ ਗਏ।

 

 

ਫਿ਼ਲਮ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਨਿਰਦੇਸ਼ਨ ਸੋਨਾਲੀ ਬੋਸ ਕਰ ਰਹੀ ਹੈ। ਫਿ਼ਲਮ ਚ ਪ੍ਰਿਯੰਕਾ ਨਾਲ ਫਰਹਾਨ ਅਖ਼ਤਰ ਅਤੇ ਜ਼ਾਇਰਾ ਵਸੀਮ ਵੀ ਸ਼ਾਮਲ ਹਨ।

   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Priyanka Chopra broke broken coconut once in a row