ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਮੀਟਿੰਗ ਦੌਰਾਨ ਉਪਰੋਂ ਡਿੱਗਿਆ 5 ਫੁਟਾ ਅਜਗਰ, ਦੇਖੋ ਫਿਰ ਕੀ ਹੋਇਆ?

ਸੱਪ ਨੇੜੇ ਦੇਖਦਿਆਂ ਹੀ ਸਭ ਦੇ ਹੋਸ਼ ਉੱਡ ਜਾਂਦੇ ਹਨ ਤੇ ਜੇਕਰ 5 ਫੁਟਾ ਅਜਗਰ ਤੁਹਾਡੇ ਉੱਤੇ ਡਿੱਗ ਪਵੇ ਤਾਂ ਜ਼ਰਾ ਸੋਚ ਕੇ ਦੇਖੋ ਤੁਹਾਡਾ ਕੀ ਹਾਲ ਹੋਵੇਗਾ। ਅਜਿਹੀ ਹੀ ਵਾਪਰੀ ਇੱਕ ਘਟਨਾ ਦਾ ਵੀਡਿਓ ਸਾਹਮਣੇ ਆਇਆ ਹੈ ਜੋ ਕਿ ਇੱਕ ਸੀਸੀਟੀਵੀ ਕੈਮਰੇ ਚ ਰਿਕਾਰਡ ਹੋ ਗਈ।

 

ਇਹ ਘਟਨਾ ਚੀਨ ਦੇ ਇੱਕ ਬੈਂਕ ਦੀ ਹੈ ਜਿੱਥੇ ਸਟਾਫ ਦੀ ਮੀਟਿੰਗ ਦੌਰਾਨ ਛੱਤ ਤੋਂ ਇੱਕ ਅਜਗਰ ਕਰਮਚਾਰੀ ਦੇ ਉਪਰ ਹੀ ਡਿੱਗ ਗਿਆ। 5 ਫੁਟਾ ਇਹ ਅਜਗਰ ਅਚਾਨਕ ਨੇੜੇ ਵੇਖ ਕੇ ਸਟਾਫ ਕਰਮਚਾਰੀ ਤੁਰੰਤ ਡਰ ਦੇ ਮਾਰੇ ਦੂਰ ਭੱਜ ਗਏ। ਕਿਹਾ ਜਾ ਰਿਹਾ ਹੈ ਕਿ ਇਹ ਅਜਗਰ ਪੱਖੋ ਤੋਂ ਡਿੱਗਿਆ ਸੀ। ਅਜਗਰ ਦੇ ਥੱਲੇ ਡਿੱਗਦਿਆਂ ਹੀ ਉੱਥੇ ਭਾਜੜਾਂ ਪੈ ਗਈਆਂ।

 

ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ।ਸ਼ੋਸ਼ਲ ਮੀਡੀਆ ਚ ਇਹ ਵੀਡਿਓ ਕਾਫੀ ਵਾਈਰਲ ਕੀਤਾ ਜਾ ਰਿਹਾ ਹੈ ਜਿਸਨੂੰ ਹੁਣ ਤੱਕ ਲੱਖਾਂ ਲੋਕਾਂ ਨੇ ਦੇਖ ਲਿਆ ਹੈ।

 

ਦੇਖੋ ਵੀਡਿਓ  

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Python Falls From Ceiling During Staff Meeting