ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਖੰਨਾ ਦੀ ਪੋਸਟ ਬੋਲਡ ਫ਼ੋਟੋ ਦਾ ਕਰਨ ਜੌਹਰ-ਮਲਾਇਕਾ ਅਰੋੜਾ ਨੇ ਉਡਾਇਆ ਮਜ਼ਾਕ

ਬਾਲੀਵੁੱਡ ਅਦਾਕਾਰ ਰਾਹੁਲ ਖੰਨਾ ਸਿਲਵਰ ਸਕ੍ਰੀਨ ਤੋਂ ਭਾਂਵੇਂ ਦੂਰ ਹੋਣ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਦਰਸ਼ਕਾਂ ਦਾ ਮਨੋਰੰਜਨ ਰੱਜ ਕੇ ਕਰਨ ਲਈ ਉਹ ਫੋਟੋਆਂ ਪੋਸਟ ਕਰਦੇ ਰਹਿੰਦੇ ਹਨ। ਨਾਲ ਹੀ, ਉਹ ਉਨ੍ਹਾਂ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਰਾਹੁਲ ਖੰਨਾ ਦੀ ਸੋਸ਼ਲ ਮੀਡੀਆ 'ਤੇ ਢੇਰ ਸਾਰੇ ਪ੍ਰਸ਼ੰਸਕ ਹਨ।

 

ਹਾਲ ਹੀ ਵਿਚ ਰਾਹੁਲ ਖੰਨਾ ਨੇ ਇਕ ਸ਼ੀਸ਼ੇ ਵਾਲੀ ਸੈਲਫੀ ਪੋਸਟ ਕੀਤੀ, ਜਿਸ ਨੇ ਇੰਟਰਨੈਟਤੇ ਅੱਗ ਲਗਾ ਦਿੱਤੀ ਹੈ। ਦਰਅਸਲ ਉਨ੍ਹਾਂ ਨੇ ਇਸ ਸ਼ੀਸ਼ੇ ਵਾਲੀ ਸੈਲਫੀ ਸਿਰਫ ਬਾਥਰੋਬ ਪੋਸਟ ਕੀਤੀ ਹੈ ਤੇ ਉਹ ਸ਼ੀਸ਼ੇ ਦੇ ਪਰਦੇ ਹੇਠ ਪੋਜ਼ ਦਿੰਦੇ ਦਿਖਾਈ ਦੇ ਰਹੇ ਹਨ। ਜਿਵੇਂ ਹੀ ਰਾਹੁਲ ਖੰਨਾ ਨੇ ਸੋਸ਼ਲ ਮੀਡੀਆ 'ਤੇ ਇਕ ਫੋਟੋ ਪੋਸਟ ਕੀਤੀ ਤਾਂ ਪ੍ਰਸ਼ੰਸਕਾਂ ਨੇ ਟਿੱਪਣੀ ਕਰਨਾ ਸ਼ੁਰੂ ਕਰ ਦਿੱਤਾ

 

ਕਰਨ ਜੌਹਰ, ਮਲਾਇਕਾ ਅਰੋੜਾ ਅਤੇ ਸਿਕੰਦਰ ਖੇਰ ਵੀ ਉਨ੍ਹਾਂ ਦੀਆਂ ਫੋਟੋਆਂ 'ਤੇ ਟਿੱਪਣੀ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਪਾਏ। ਟਿੱਪਣੀਆਂ ਅਜਿਹੀਆਂ ਸਨ ਕਿ ਤੁਸੀਂ ਹਾਸੇ ਬਿਨਾ ਨਹੀਂ ਰਹਿ ਸਕੋਗੇ।

 

ਕਰਨ ਜੌਹਰ ਫੋਟੋ 'ਤੇ ਲਿਖਦੇ ਹਨ,' ਆਹ ... '. ਇਸ ਦੇ ਨਾਲ ਹੀ ਮਲਾਇਕਾ ਅਰੋੜਾ ਲਿਖਦੀ ਹੈ ਕਿ ਮੈਨੂੰ ਲਗਦਾ ਹੈ ਕਿ ਰਾਹੁਲ ਆਪਣੀ ਫੋਟੋ ਨਾਲ ਸ਼ੀਸ਼ਾ ਭੰਨ ਹੀ ਦੇਣਗੇ। ਇਸ ਤੋਂ ਇਲਾਵਾ ਵੀਜੇ ਅਨੁਸ਼ਾ ਨੂੰ ਰਾਹੁਲ ਦੀ ਇਹ ਫੋਟੋ ਕਾਫ਼ੀ ਸ਼ਾਨਦਾਰ ਲੱਗੀ। ਉਨ੍ਹਾਂ ਨੇ ਟਿੱਪਣੀ ਕੀਤੀ 'ਵਾਓ'

 

ਦੱਸ ਦੇਈੇਏ ਕਿ ਸੋਸ਼ਲ ਮੀਡੀਆ 'ਤੇ ਸੈਲੇਬ੍ਰਿਟੀ ਦੀਆਂ ਇਹ ਟਿੱਪਣੀਆਂ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।

 

 

 

 

 
 
 
 
 
 
 
 
 
 
 
 
 

I feel there’s a lesson here about being in the right place at the right time. 📍

A post shared by Rahul Khanna (@mrkhanna) on

 

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Rahul Khanna posted a bold mirror selfie Karan Johar-Malaika Arora mocked