ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੇ ਹੁਣ ਖਿਡੌਣੇ ਵੇਚਣ ਵਾਲੇ ਦੀ ਲੱਗੀ ਲਾਟਰੀ.....

ਖਿਡੌਣੇ ਵੇਚਣ ਵਾਲੇ ਦੀ ਲੱਗੀ ਲਾਟਰੀ.....

ਰਾਜਸਥਾਨ ਦੇ ਸਵਾਈ ਮਾਧੋਪੁਰ ਸ਼ਹਿਰ ਵਿਚ ਖਿਡੌਣੇ ਵੇਚਣ ਵਾਲੇ 52 ਸਾਲਾ ਵਪਾਰੀ ਹਰੀ ਪ੍ਰਸਾਦ ਨੇ 88 ਰੁਪਏ ਦਾ ਬਿਲ ਭਰਿਆ ਤਾਂ ਉਸਦੀ  5,000 ਰੁਪਏ ਦੀ ਲਾਟਰੀ ਲੱਗ ਗਈ। ਜਦੋਂ ਉਨ੍ਹਾਂ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਹ ਵਿਸ਼ਵਾਸ ਨਾ ਕਰ ਸਕੇ।

 

ਫੋਨ 'ਤੇ ਹਿੰਦੁਸਤਾਨ ਟਾਈਮਜ਼ ਨਾਲ ਗੱਲ ਕਰਦਿਆਂ ਉਸ ਨੇ ਕਿਹਾ, "ਮੈਂ ਸੋਚਿਆ ਕਿ ਕੋਈ ਮਜ਼ਾਕ ਕਰ ਰਿਹਾ ਹੈ।" ਪ੍ਰਸਾਦ, ਉਨ੍ਹਾਂ ਦੇ ਪੁੱਠਣ ਇੱਤੇ ਦੱਸਿਆ  ਗਿਆ ਕਿ ਉਨ੍ਹਾਂ ਨੇ ਜੋ 'ਲਾਟਰੀ' ਜਿੱਤੀ ਹੈ, ਉਹ ਡਿਜੀਟਲ ਭੁਗਤਾਨਾਂ ਨੂੰ ਉਤਸ਼ਾਹਤ ਕਰਨ ਲਈ ਰਾਜ ਦੇ ਊਰਜਾ ਵਿਭਾਗ ਵੱਲੋਂ ਸ਼ੁਰੂ ਕੀਤੀ ਨਵੀਂ ਸਕੀਮ ਦਾ ਹਿੱਸਾ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਵਿਸ਼ਵਾਸ ਹੋਇਆ।

 

ਵਪਾਰੀ ਨੇ ਦੱਸਿਆ ਕਿ ਪਹਿਲਾਂ ਮੈਂ ਪੈਸਿਆਂ ਨਾਲ ਬਿੱਲ ਭਰਦਾ ਸੀ ਪਰ ਮੇਰੇ ਇੱਕ ਦੋਸਤ ਨੇ ਐਪ ਰਾਹੀਂ ਬਿੱਲ ਭਰਨ ਨੂੰ ਕਿਹਾ ਤੇ ਪਹਿਲੀ ਵਾਰ ਵਿੱਚ ਹੀ ਮੇਰੀ ਲਾੱਟਰੀ ਲੱਗ ਗਈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: rajashtan man jackpot after paying bill interesting news