ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ ਵਾਇਰਲ- ਐਮਜੇ ਅਕਬਰ 'ਤੇ ਲੱਗੇ ਦੋਸ਼ਾ ਬਾਰੇ ਪੁੱਛਿਆ ਤਾਂ ਭੱਜ ਨਿਕਲੇ ਸੰਭਿਤ ਪਾਤਰਾ

ਸੰਭਿਤ ਪਾਤਰਾ

ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਘਿਰੇ ਬੀਜੇਪੀ ਦੇ ਕੇਂਦਰੀ ਮੰਤਰੀ ਐਮਜੇ ਅਕਬਰ ਹੁਣ ਬੀਜੇਪੀ ਲਈ ਵੀ ਮੁਸੀਬਤ ਬਣਦੇ ਨਜ਼ਰ ਆ ਰਹੇ ਹਨ. ਬੀਜੇਪੀ ਬੁਲਾਰੇ ਸੰਭਿਤ ਪਾਤਰਾ  ਇੱਕ ਸਮਾਰੋਹ ਵਿੱਚ ਸਾਮਿਲ ਹੋੇਏ ਸਨ. ਜਿਸਨੂੰ ਮਹਿਲਾ ਸਸ਼ਕਤੀਕਰਨ ਦੇ ਮੁੱਦੇ ਉੱਤੇ ਰੱਖਿਆ ਗਿਆ ਸੀ.

 

ਸਮਾਰੋਹ ਤੋਂ ਬਾਅਦ ਜਦੋਂ ਪਾਤਰਾ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਨ੍ਹਾਂ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਬਾਰੇ ਰੱਖੇ ਇਸ ਪ੍ਰੋਗਰਾਮ ਬਾਰੇ ਦੱਸਣਾ ਸ਼ੁਰੂ ਕੀਤਾ ਪਰ ਜਦੋਂ ਉਨ੍ਹਾਂ ਨੂੰ ਐਮਜੇ ਅਕਬਰ ਬਾਰੇ ਸਵਾਲ ਕਰ ਲਿਆ ਗਿਆ ਤਾਂ ਉਹ ਚੁੱਪ ਕਰਕੇ ਨਿਕਲ ਗਏ. 

 

ਮੀਡੀਆ ਨੇ ਕਈ ਵਾਰੀ ਇਹ ਸਵਾਲ ਦੁਹਰਾਇਆ ਪਰ ਸੰਭਿਤ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ. ਵੇਖੋ ਵੀਡੀਓ...

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:sambit patra runs after being asked about mj akbar me too