ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO : ਸੀਲ ਮੱਛੀ ਨੇ ਕਿਸ਼ਤੀ ਚਲਾ ਰਹੇ ਵਿਅਕਤੀ ਦੇ ਮਾਰਿਆ ਥੱਪੜ

ਸੀਲ ਮੱਛੀ ਨੇ ਕਿਸ਼ਤੀ ਚਲਾ ਰਹੇ ਵਿਅਕਤੀ ਦੇ ਮਾਰਿਆ ਥੱਪੜ

ਸੋਸ਼ਲ ਮੀਡੀਆ `ਤੇ ਹਰ ਰੋਜ਼ ਕੋਈ ਨਾ ਕੋਈ ਫੋਟੋ ਜਾਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅੱਜਕੱਲ੍ਹ ਅਜਿਹੀ ਇਹ ਵੀਡੀਓ ਵਾਇਰਲ ਹੈ ਜਿਸ ਨੂੰ ਦੇਖਕੇ ਆਪ ਆਪਣੀ ਹਾਸੀ ਨਹੀਂ ਰੋਕ ਸਕਦੇ। ਵੀਡੀਓ ਨਿਊਜਲੈਂਡ ਦੀ ਦੱਸੀ ਜਾ ਰਹੀ ਹੈ। ਇਸ ਵੀਡੀਓ `ਚ ਇਕ ਸੀਲ ਮੱਛਲੀ ਨੇ ਕਿਸ਼ਤੀ ਚਲਾ ਰਹੇ ਇਕ ਵਿਅਕਤੀ ਨੂੰ ਔਕਟੋਪਸ ਦੀ ਮਦਦ ਨਾਲ ਥੱਪੜ ਮਾਰ ਦਿੱਤਾ। ਇਸ ਵੀਡੀਓ ਨੂੰ ਦੇਖਕੇ ਆਪ ਵੀ ਆਪਣੀ ਹਾਸੀ ਨਹੀਂ ਰੋਕ ਸਕੋਗੇ।


ਸ਼ਖਸ ਦਾ ਨਾਮ ਕੈਲੀ ਦੱਸਿਆ ਜਾ ਰਿਹਾ ਹੈ। ਕੈਲੀ ਆਪਣੇ ਦੋਸਤਾਂ ਨਾਲ ਵੀਕੇਂਡ ਮਨਾਉਣ ਲਈ ਕਿਸ਼ਤੀ `ਤੇ ਸਵਾਰ ਸੀ, ਉਦੋਂ ਏਖ ਸੀਲ ਮੱਛੀ ਨੇ ਆਪਣੇ ਪੰਜੇ ਨਾਲ ਔਕਟੋਪਸ ਨੂੰ ਪਾਣੀ ਤੋਂ ਚੁੱਕਿਆ ਅਤੇ ਕੈਲੀ ਦੇ ਚੇਹਰੇ `ਤੇ ਜ਼ੋਰਦਾਰ ਥੱਪੜ ਮਾਰ ਦਿੱਤਾ।


ਇਸ ਘਟਨਾ ਨੂੰ ਉਸਦੇ ਦੋਸਤਾਂ ਨੇ ਆਪਣੇ ਕੈਮਰੇ `ਚ ਬੰਦ ਕਰ ਲਿਆ। ਜਿਸਦੇ ਬਾਅਦ ਉਸਨੇ ਆਪਣੇ ਇੰਸਟਾਗ੍ਰਾਮ `ਤੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਸੀ।

 

 
 
 
 
 
 
 
 
 
 
 
 
 

Wrong place, right time. 😂 Yes I got slapped in the face with an octopus by the seal! I know crazy right. Here’s the story. Last weekend I was out testing the new #GoProHero7 with @kaikourakayaks and my mate @taiyomasuda. After a fun paddle around the peninsula catching waves we spotted a giant male seal fighting an octopus. Before we knew it the fight came to us and well the rest is slap to the face 😂 I’m not sure who got more of a surprise the seal, the octopus or me. Either way the octopus held onto the bottom of kayak for some time before our guide was able to get it off with his paddle then it swam away to fight another day. True story. #GoPro #Kaikoura #Hero7Black #GoProANZ

A post shared by Kyle Mulinder | New Zealand (@barekiwi) on

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:seal slapped a man by octopus see funny video