ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਨੇ ਦੋਸਤਾਂ ਨਾਲ ਕੀਤਾ ਪੋਲ ਡਾਂਸ, ਵੀਡੀਓ ਵਾਇਰਲ

ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਰੱਜ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਚ ਸੁਹਾਨਾ ਆਪਦੇ ਦੋਸਤਾਂ ਨਾਲ ਪੋਲ ਡਾਂਸ ਕਰਦੇ ਹੋਏ ਨਜ਼ਰ ਆ ਰਹੀਂ ਹਨ। ਇਸ ਵੀਡੀਓ ਚ ਸੁਹਾਨਾ ਬਲੈਕ ਐਂਡ ਵਾਈਟ ਆਊਟ ਫਿੱਟ ਚ ਨਜ਼ਰ ਆ ਰਹੀ ਹਨ।

 

ਦੱਸ ਦੇਈਏ ਕਿ ਸੁਹਾਨਾ ਨੇ ਇਸ ਵੀਡੀਓ ਨੂੰ ‘ਸੁਹਾਨਾ ਖ਼ਾਨ ਡਾਂਸਿੰਗ ਵਿਦ ਹਰ ਫ੍ਰੈਂਡਸ’ ਨਾਲ ਹੀ ਕਿਸਿੰਗ ਅਤੇ ਹਾਰਟ ਇਮੋਜੀ ਵੀ ਸ਼ੇਅਰ ਕੀਤੀਆਂ ਹਨ। ਸੁਹਾਨਾ ਦਾ ਇਹ ਵੀਡੀਓ ਉਨ੍ਹਾਂ ਦੇ ਫ਼ੈਂਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।

 

ਸੁਹਾਨਾ ਨੇ ਹਾਲੇ ਕੁਝ ਸਮਾਂ ਪਹਿਲਾਂ ਵੀ ਆਪਣਾ ਇਕ ਡਾਂਸ ਵੀਡੀਓ ਸ਼ੇਅਰ ਕੀਤਾ ਸੀ ਜਿਹੜਾ ਕਿ ਕਾਫੀ ਵਾਇਰਲ ਹੋਇਆ ਸੀ। ਹੁਣ ਉਨ੍ਹਾਂ ਦਾ ਇਕ ਪੋਲ ਡਾਂਸ ਵੀਡੀਓ ਸੋਸ਼ਲ ਮੀਡੀਆ ਤੇ ਰੱਜ ਕੇ ਪਸੰਦ ਕੀਤਾ ਜਾ ਰਿਹਾ ਹੈ। ਸੁਹਾਨਾ ਹਾਲੇ ਇੰਗਲੈਂਡ ਚ ਹਨ, ਜਿੱਥੇ ਉਹ ਥੀਏਟਰ ਚ ਅਦਾਕਾਰੀ ਕਰਦੇ ਹੋਏ ਦੇਖਿਆ ਗਿਆ ਹੈ।

 

 

 

 
 
 
 
 
 
 
 
 
 
 
 
 

@suhanakhan2 dancing with her friends 😘💕

A post shared by Suhana Khan ⭐ (@suhanakha143) on

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shah Rukh Khan Daughter Suhana Khan Dance poll dance with friend got viral on social media lets watch