ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੱਛੀ ਫੜ੍ਹ ਰਿਹਾ ਸੀ ਸ਼ਖ਼ਸ, ਅਚਾਨਕ ਪੈਰ ਖਾਣ ਨੂੰ ਕੁੱਦੀ ਸ਼ਾਰਕ

ਪੈਰ ਖਾਣ ਨੂੰ ਕੁੱਦੀ ਸ਼ਾਰਕ

ਸ਼ਾਰਕ ਨੂੰ ਸਮੁੰਦਰ ਦਾ ਸਭ ਤੋਂ ਖਤਰਨਾਕ ਪ੍ਰਾਣੀ ਮੰਨਿਆ ਜਾਂਦਾ ਹੈ ਅਤੇ ਜੇਕਰ ਇਹ ਤੁਹਾਡੇ ਸਾਹਮਣੇ ਆ ਜਾਵੇ ਤਾਂ ਤੁਹਾਡੀ ਵੀ ਬੱਤੀ ਗੁਲ ਹੋ ਜਾਵੇਗੀ। ਇਕ ਵਿਅਕਤੀ ਅਮਰੀਕਾ ਦੇ ਮੈਸੇਚਿਉਸੇਟਸ ਵਿਚ ਮੱਛੀਆਂ ਫੜ ਰਿਹਾ ਸੀ ਕਿ ਅਚਾਨਕ ਸਮੁੰਦਰ ਤੋਂ ਇਕ ਸ਼ਾਰਕ ਉਸ ਨੂੰ ਖਾਣ ਲਈ ਕੁੱਦ ਪਈ। ਇਸ ਵੀਡੀਓ ਨੂੰ ਅਟਲਾਂਟਿਕ ਵ੍ਹਾਈਟ ਸ਼ਾਰਕ ਕੰਜ਼ਰਵੇਂਸੀ ਦੁਆਰਾ ਸਾਂਝਾ ਕੀਤਾ ਗਿਆ ਹੈ।

 

ਗ੍ਰੇਗ ਕੋਮਲ ਬੋਟ ਦੇ ਇੱਕ ਪਾਸੇ 'ਤੇ ਖੜੇ ਸਨ ਅਤੇ ਉਸਦੇ ਪਿੱਛੇ ਇੱਕ ਕੈਮਰਾ ਸੀ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਚਾਨਕ ਇੱਕ ਸ਼ਾਰਕ ਕਿਵੇਂ ਉੱਛਲਦੀ ਹੈ ਅਤੇ ਉਹਨਾਂ ਦੇ ਕੋਲ ਆਉਂਦੀ ਹੈ। ਸ਼ਾਰਕ ਨੇ ਉਸਦੇ ਪੈਰਾਂ ਨੂੰ  ਖਾਣ ਦੀ ਕੋਸ਼ਿਸ਼ ਕੀਤੀ। ਇਸ ਵੀਡੀਓ ਨੂੰ ਤਕਰੀਬਨ 3 ਹਜ਼ਾਰ ਸ਼ੇਅਰ ਮਿਲੇ ਹਨ ਅਤੇ 2 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਵੀਡੀਓ 'ਤੇ ਪ੍ਰਤੀਕਰਮ ਕੀਤਾ ਹੈ।ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਲਗਪਗ 4 ਲੱਖ ਤੋਂ ਵੱਧ ਵਿਊ ਪ੍ਰਾਪਤ ਹੋਏ ਹਨ।

 

ਵੀਡੀਓ ਵੇਖੋ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:shark attack videos of massachusetts goes viral