ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: CAA ਦੇ ਵਿਰੋਧ ’ਚ ਦੁਕਾਨ ਬੰਦ ਕਰਾਉਣ ਆਇਆਂ ਨੂੰ ਔਰਤ ਨੇ ਲਾਲ ਮਿਰਚਾਂ ਪਾ ਖਦੇੜਿਆ

ਨਾਗਰਿਕਤਾ ਸੋਧ ਐਕਟ (ਸੀਏਏ) ਦਾ ਵਿਰੋਧ ਕਰ ਰਹੀਆਂ ਸੰਸਥਾਵਾਂ ਨੇ 29 ਜਨਵਰੀ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈਹਾਲਾਂਕਿ ਪ੍ਰਸ਼ਾਸਨ ਸਾਰੇ ਸੂਬਿਆਂ ਪੂਰੀ ਤਰ੍ਹਾਂ ਚੌਕਸ ਹੈਇਸ ਦੇ ਨਾਲ ਹੀ ਮਹਾਰਾਸ਼ਟਰ ਵੀ ਇਸ ਦਾ ਮਿਲਿਆ ਜੁਲਿਆ ਪ੍ਰਭਾਵ ਵੇਖਿਆ ਗਿਆਪੁਲਿਸ ਨੇ ਪੁਣੇ ਸ਼ਹਿਰ ਪ੍ਰਦਰਸ਼ਨ ਕਰ ਰਹੇ 250 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ

 

ਦੂਜੇ ਪਾਸੇ ਮਹਾਰਾਸ਼ਟਰ ਦੇ ਯਵਤਮਾਲ ਭਾਰਤ ਬੰਦ ਨੂੰ ਲੈ ਕੇ ਦੁਕਾਨ ਬੰਦ ਕਰਾਉਣ ਆਏ ਪ੍ਰਦਰਸ਼ਨਕਾਰੀਆਂ ਨਾਲ ਝੜਪ ਵਿਚਾਲੇ ਇੱਕ ਔਰਤ ਨੇ ਉਨ੍ਹਾਂ ’ਤੇ ਲਾਲ ਮਿਰਚਾਂ ਸੁੱਟ ਦਿੱਤੀਆਂ।

 

ਦਰਅਸਲ, ਦੇਸ਼ ਦੇ ਹੋਰ ਸ਼ਹਿਰਾਂ ਵਾਂਗ ਯਵਤਮਲ ਵੀ ਪ੍ਰਦਰਸ਼ਨ ਹੋ ਰਿਹਾ ਸੀਇਸ ਦੌਰਾਨ ਯਵਤਮਲ ਪ੍ਰਦਰਸ਼ਨਕਾਰੀ ਦੁਕਾਨਾਂ ਬੰਦ ਕਰਨਾ ਚਾਹੁੰਦੇ ਸਨ, ਜਿਸਦਾ ਦੁਕਾਨਦਾਰਾਂ ਨੇ ਵਿਰੋਧ ਕੀਤਾ

 

ਪ੍ਰਦਰਸ਼ਨਕਾਰੀਆਂ ਅਤੇ ਦੁਕਾਨਦਾਰਾਂ ਵਿਚਕਾਰ ਤਿੱਖੀ ਬਹਿਸ ਹੋਈਗੱਲ ਇੰਨੀ ਵੱਧ ਗਈ ਕਿ ਇਕ ਔਰਤ ਨੇ ਪ੍ਰਦਰਸ਼ਨਕਾਰੀਆਂ ਉੱਤੇ ਲਾਲ ਮਿਰਚ ਸੁੱਟ ਦਿੱਤੀ ਤੇ ਉਨ੍ਹਾਂ ਨੂੰ ਖਦੇੜ ਦਿੱਤਾ

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Shop came to shut down in CAA protest woman chased red chillies