ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਿਗਰਟ ਪੀਣ ਨਾਲ ਫੇਫੜਿਆਂ ਦਾ ਹੁੰਦਾ ਹੈ ਇਹ ਹਾਲ, ਦੋਖੋ ਵੀਡਿਓ

ਸਿਗਰਟ ਪੀਣਾ ਸਿਹਤ ਲਈ ਅਤੇ ਪੀਣ ਵਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਵੀ ਬੇਹੱਦ ਖ਼ਤਰਨਾਕ ਹੈ। ਇਸੇ ਨੂੰ ਧਿਆਨ ਚ ਰੱਖਦਿਆਂ ਟੈਟੂ ਬਣਾਉਣ ਵਾਲੇ ਕਲਾਕਾਰ ਡੀਨੋ ਟੌਮਿਕ ਨੇ ਇੱਕ ਕਲਾਕਾਰੀ ਵੀਡਿਓ ਬਣਾਇਆ ਹੈ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡਿਓ ਦਾ ਸਿਰਲੇਖ ਬਰਨਿੰਗ ਲੰਗਸ ਮਤਲਬ ਜਲਦੇ ਹੋਏ ਫੇਫੜੇ ਹਨ। ਇਸ ਵੀਡਿਓ ਚ ਡੀਨੋ ਨੇ ਬਾਰੂਦ ਨਾਲ ਫੇਫੜੇ ਬਣਾਏ ਹਨ। ਜਿਸ ਨੂੰ ਉਹ ਇੱਕ ਬਲਦੀ ਹੋਈ ਸਿਗਰਟ ਨਾਲ ਅੱਗ ਲਾ ਦਿੰਦੇ ਹਨ।

 

ਹਾਲਾਂਕਿ ਇਹ ਵੀਡਿਚ ਇੱਕ ਸਾਲ ਪੁਰਾਣਾ ਹੈ ਪਰ ਹੁਣ ਇਹ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਹੈ। ਇਸ ਵੀਡਿਓ ਦੁਆਰਾ ਡੀਨੋ ਨੌਜਵਾਨਾਂ ਨੂੰ ਸੁਚੇਤ ਕਰਨਾ ਚਾਹੁੰਦੇ ਹਨ ਕਿ ਸਿਗਰਟ ਪੀਣਾ ਸਿਹਤ ਲਈ ਕਿੰਨਾ ਨੁਕਸਾਨਦਾਇਕ ਹੈ।

 

ਵੀਡਿਓ ਦੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

 

 
 
 
 
 
 
 
 
 
 
 
 
 

Gun Powder : Burning Lungs I remember when i was a small kid and my mother/ father / grandmother or anyone for that matter would smoke next to my little brother and sister i would get med and upset and try to take their cigarettes away i would scream at them and not talk to them for days. When ever i would find a cigarette pack i would hide it and pretend i did not know where it was. They all quit smoking after they have seen how much effort their little kid made to prevent them from smoking - i was that kinda kid. Smoking is the largest cause of preventable death in the world. To all you young kids out there : smoking is not cool and it never was and it never will be. It will only bring you harm ! Be smart and use the money for something else It has ben over 1year ago when I last shared this piece and I still see this piece getting reshared over and over again on countless pages weekly =) so crazy that my work has reached so many and that so many of you appreciate it =) thank you all so much!

A post shared by Dino Tomic (@dinotomic) on

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Smoking is the lungs of this condition