ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਕਰੀ ਨੂੰ ਖਾਣਾ ਖੁਆਉਂਦੇ ਨਜ਼ਰ ਆਏ ਤੈਮੂਰ ਅਲੀ ਖ਼ਾਨ, ਤਸਵੀਰਾਂ ਵਾਇਰਲ

ਕਰੀਨਾ ਕਪੂਰ (Kareena Kapoor) ਦੇ ਬੇਟੇ ਤੈਮੂਰ ਅਲੀ ਖ਼ਾਨ (Taimur) ਬਾਲੀਵੁੱਡ ਦੇ ਸਭ ਤੋਂ ਪਿਆਰੇ ਬੇਬੀ ਵਜੋਂ ਗਿਣੇ ਜਾਂਦੇ ਹਨ। ਅੱਜ ਕੱਲ੍ਹ ਤੈਮੂਰ ਲੰਡਨ ਦੇ ਫਾਰਮ ਚ ਰਣਵਿਜੇ ਸਿੰਘ ਧੀ ਧੀ ਕਾਇਨਾਤ ਨਾਲ ਸਮਾਂ ਬਿਤਾ ਰਹੇ ਹਨ। ਕਾਇਨਾਤ, ਤੈਮੂਰ ਦੀ ਦੋਸਤ ਹਨ ਜਿਨ੍ਹਾਂ ਨਾਲ ਮਿਲ ਕੇ ਤੈਮੂਰ ਬਕਰੀ ਨੂੰ ਖਾਣਾ ਖੁਆ ਰਹੇ ਹਨ ਤੇ ਗਾਂ ਦੀ ਦੁੱਧ ਵੀ ਕੱਢ ਰਹੇ ਹਨ।

 

 

ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ਚ ਤੈਮੂਰ ਲੰਡਨ ਦੇ ਇਕ ਫਾਰਮ ਚ ਦਿਖਾਈ ਦੇ ਰਹੇ ਹਨ। ਨਾਲ ਹੀ ਭੂਆ ਸੋਹਾ ਅਲੀ ਖ਼ਾਨ ਦੀ ਧੀ ਇਨਾਯਾ ਖੇਮੂ ਅਤੇ ਰਣਵਿਜੇ ਸਿੰਘ ਦੀ ਧੀ ਕਾਇਨਾਤ ਸਿੰਘ ਵੀ ਹਨ।

 

ਕਰੀਨਾ ਆਪਣੀ ਫ਼ਿਲਮ ਇੰਗਲੀਸ਼ ਮੀਡੀਅਮ ਦੀ ਸ਼ੂਟਿੰਗ ਚ ਰੁਝੀ ਹਨ ਜਦਕਿ ਤੈਮੂਰ ਇਸ ਦੌਰਾਨ ਰੱਜ ਕੇ ਖੇਡ ਕੁੱਦ ਕਰਕੇ ਲੰਡਨ ਚ ਮਸਤੀ ਕਰ ਰਹੇ ਹਨ।

 

 

 
 
 
 
 
 
 
 
 
 
 
 
 

Reunited!! #timandinni #london

A post shared by Soha (@sakpataudi) on

 

 

 

 
 
 
 
 
 
 
 
 
 
 
 
 

Hanging at the farm with #timandinni #willowsactivityfarm #londondiaries

A post shared by Soha (@sakpataudi) on

 

 

 
 
 
 
 
 
 
 
 
 
 
 
 

A day at the farm #willowsactivityfarm #timandinni #timandinniandkai @priankasingha #londondiaries

A post shared by Soha (@sakpataudi) on

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taimur Ali Khan and Kainaat Singh feeding Goat in London Farm