ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੈਫ਼-ਕਰੀਨਾ ਦਾ ਜੁਆਕ ਬੂਟਿਆਂ ਦੀ ਦੇਖਭਾਲ ’ਚ ਰੁਝਿਆ, ਭੂਆ ਨੇ ਖਿੱਚੀਆਂ ਤਸਵੀਰਾਂ

ਕਰੀਨਾ ਕਪੂਰ ਖ਼ਾਨ ਤੇ ਸੈਫ਼ ਅਲੀ ਖ਼ਾਨ ਦੇ ਬੇਟੇ ਤੈਮੂਰ ਅਲੀ ਖ਼ਾਨ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਸਟਾਰ-ਕਿੱਡ ਹਨ। ਅਜਿਹੇ ਚ ਜਿਵੇਂ ਹੀ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਕੋਈ ਤਸਵੀਰ ਆਉਂਦੀ ਹੈ ਤਾਂ ਦੇਖਦੇ ਹੀ ਦੇਖਦੇ ਵਾਇਰਲ ਹੋ ਜਾਂਦੀ ਹੈ। ਤੈਮੂਰ ਅੱਜ ਕੱਲ੍ਹ ਲੰਡਨ ਚ ਹਨ ਜਦਕਿ ਉਨ੍ਹਾਂ ਦੇ ਮਾਪੇ ਆਪੋ ਆਪਣੀ ਫਿਲਮ ਦੀ ਸ਼ੂਟਿੰਗ ਚ ਰੁਝੇ ਹਨ।

 

ਮੰਮੀ ਕਰੀਨਾ ਕਪੂਰ ਆਪਣੀ ਆਉਣ ਵਾਲੀ ਫ਼ਿਲਮ ਇੰਗਲੀਸ਼ ਮੀਡੀਅਮ ਦੀ ਸ਼ੂਟਿੰਗ ਚ ਰੁੱਝੀ ਹਨ ਜਦਕਿ ਪਾਪਾ ਸੈਫ਼ ਅਲੀ ਖਾਨ ਵੀ ਫਿਲਮ ਯੇ ਜਵਾਨੀ ਜਾਨੇਮਨ ਦੀ ਸ਼ੂਟਿੰਗ ਚ ਰੁਝੇ ਹਨ।

 

ਮਾਪਿਆਂ ਦੇ ਕੰਮ ਚ ਰੁਝੇ ਹੋਣ ਦੇ ਨਾਲ ਹੀ ਤੈਮੂਰ ਵੀ ਅੱਜ ਕੱਲ੍ਹ ਨਿੱਕੇ ਮੋਟੇ ਕੰਮਾਂ ਚ ਕਾਫੀ ਰੁੱਝੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਤੈਮੂਰ ਆਪਣੀ ਭੂਆ ਦੀ ਬੇਟੀ ਇਨਾਯਾ ਨਾਲ ਲੰਡਨ ਦੇ ਇਕ ਪਾਰਕ ਦੇ ਬੂਟਿਆਂ ਨੂੰ ਪਾਣੀ ਦੇਣ ਚ ਰੁੱਝੇ ਹਨ। ਇਸ ਤੋਂ ਇਲਾਵਾ ਹਾਲ ਚ ਸਾਹਮਣੇ ਆਈ ਇਕ ਫ਼ੋਟੋ ਚ ਤੈਮੂਰ ਨੇ ਇਕ ਫ਼ਾਰਮ ਚ ਬਕਰੀ ਨੂੰ ਖਾਣਾ ਵੀ ਖੁਆਇਆ ਸੀ।

 

ਤੈਮੂਰ ਦੀ ਨਿੱਕੀ ਜਿਹੀ ਉਮਰ ਚ ਕੁਦਰਤ ਨਾਲ ਪਿਆਰ ਪੈਣਾ ਬੇਹਦ ਪ੍ਰਭਾਵਤ ਕਰਨ ਵਾਲਾ ਉਤਸ਼ਾਹ ਹੈ। ਉਨ੍ਹਾਂ ਦੀ ਉਮਰ ਭਾਵੇਂ ਛੋਟੀ ਹੀ ਹੈ ਪਰ ਕੁਦਰਤੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਸਾਂਭ ਸੰਭਾਲ ਬੇਹਦ ਸ਼ਲਾਘਾਯੋਗ ਬਣਦੀ ਹੈ। ਤੈਮੂਰ ਤੇ ਉਨ੍ਹਾਂ ਦੀ ਭੈਣ ਇਨਾਯਾ ਦੋਵੇਂ ਨਿੱਕੀ ਉਮਰੇ ਅਜਿਹੇ ਚੰਗੇ ਕੰਮਾਂ ਕਾਰਨ ਸੁਰਖੀਆਂ ਚ ਬਣੇ ਹੋਏ ਹਨ।

 

 

 

 
 
 
 
 
 
 
 
 
 
 
 
 

Twinning Cuties #taimuralikhan #inaayakhemu 😍😍♥️♥️

A post shared by Manav Manglani (@manav.manglani) on

 

 

 
 
 
 
 
 
 
 
 
 
 
 
 

Cuties have some fun in #london #taimuralikhan #kainaatsingha

A post shared by Manav Manglani (@manav.manglani) on

 

 

 
 
 
 
 
 
 
 
 
 
 
 
 

Tim Tim ❤️

A post shared by Manav Manglani (@manav.manglani) on

 

 

 

 

 

 

 

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Taimur and Inaaya Kemmu watering plants pics viral on social media