ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਇੰਟਰਨੈੱਟ 'ਤੇ ਸਭ ਤੋਂ ਮਸ਼ਹੂਰ ਬਿੱਲੀ, Lil Bub ਦੀ ਅੱਠ ਸਾਲ ਦੀ ਉਮਰ 'ਚ ਮੌਤ

ਲਟਕਦੀ ਜ਼ੁਬਾਨ ਅਤੇ ਵੱਡੀਆਂ ਵੱਡੀਆਂ ਅੱਖਾਂ ਵਾਲੀ ਮਸ਼ਹੂਰ ਬਿੱਲੀ, ਲਿਲ ਬਬ ਦੀ ਐਤਵਾਰ ਨੂੰ ਅੱਠ ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਸੋਸ਼ਲ ਮੀਡੀਆ 'ਤੇ ਉਸ ਦੇ ਲੱਖਾਂ ਫਾਲੋਅਰਜ਼ ਸਨ। ਬਬ ਦੇ ਮਾਲਕ ਮਾਈਕ ਬ੍ਰਿਦਾਵਸਕੀ ਨੇ ਸੋਮਵਾਰ ਨੂੰ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ।

 

ਇੰਟਰਨੈੱਟ ਦੀ ਸਭ ਤੋਂ ਮਸ਼ਹੂਰ ਬਿੱਲੀਆਂ ਵਿੱਚੋਂ ਇੱਕ, ਲਿਲ ਬਬ ਬੌਨੇਪਨ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਹੱਡੀਆਂ ਦੇ ਸੰਕਰਮਣ ਤੋਂ ਪੀੜਤ ਸੀ। ਅੱਠ ਸਾਲ ਦੀ ਉਮਰ ਵਿੱਚ ਐਤਵਾਰ ਸਵੇਰੇ ਉਹ ਗੂੜ੍ਹੀ ਨੀਂਦ ਵਿੱਚ ਚੱਲੀ ਗਈ।
 

 

 
 
 
 
 
 
 
 
 
 
 
 
 

BUB's favorite nose.

A post shared by Lil BUB (@iamlilbub) on

 

 

ਬ੍ਰਿਦਾਵਸਕੀ ਨੇ ਕਿਹਾ ਕਿ ਪਸ਼ੂ ਚੈਰਿਟੀ ਲਈ ਬਬ ਨੇ ਆਪਣੇ ਜੀਵਨ ਕਾਲ ਵਿੱਚ ਉਸ ਨੂੰ ਸੱਤ ਲੱਖ ਡਾਲਰ ਇੱਕਠਾ ਕਰਨ ਵਿੱਚ ਮਦਦ ਕੀਤੀ ਸੀ। ਇੰਡੀਆਨਾ ਵਿੱਚ ਕੂੜੇ ਦੇ ਇੱਕ ਢੇਰ ਤੋਂ ਬਬ ਬਿਡਾਵਸਕੀ ਦੇ ਦੋਸਤ ਨੂੰ ਮਿਲੀ ਸੀ। ਇਸ ਤੋਂ ਬਾਅਦ ਉਹ ਬਬ ਨੂੰ ਆਪਣੇ ਨਾਲ ਲੈ ਆਇਆ ਸੀ।

 

 

 
 
 
 
 
 
 
 
 
 
 
 
 
 
 

A post shared by Lil BUB (@iamlilbub) on


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:The most popular cat on the Internet Lil Bub dies at age eight