ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਸਾਲਾਂ ਦੀ ਕੁੜੀ ਦੇ ਵਾਲਾਂ ਨੇ ਬਣਾਇਆ ਪੂਰਾ Instagram ਦੀਵਾਨਾ

5 ਸਾਲਾਂ ਦੀ ਕੁੜੀ ਦੇ ਵਾਲਾਂ ਨੇ ਬਣਾਇਆ ਪੂਰਾ Instagram ਦੀਵਾਨਾ

ਉਮਰ ਸਿਰਫ 5 ਸਾਲ, Instagram ਉੱਤੇ ਕੇਵਲ 12 ਪੋਸਟਾਂ ਹਨ ਅਤੇ ਫਾਲੋਅਰ ... 83000 ਤੋਂ ਵੱਧ.  ਇੱਥੇ ਜ਼ਿਕਰ ਹੋ ਰਿਹਾ ਇਜ਼ਰਾਈਲ ਦੀ ਇੱਕ 5 ਸਾਲ ਦੀ ਲੜਕੀ ਦਾ. ਜਿਸ ਨੇ ਹਰ ਇੱਕ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ, ਉਸਦੇ ਸੰਘਣੀ, ਲੰਬੇ ਅਤੇ ਸੁੰਦਰ ਵਾਲਾਂ ਕਰਕੇ. Instagram ਯੂਜ਼ਰ (Mia Aflalo Shunem) ਨਾਂ ਦੀ ਕੁੜੀ ਦੇ ਦੀਵਾਨੇ ਹੋ ਗਏ ਹਨ

Mia Aflalo ਨੇ Instagram ਤੇ ਆਪਣੇ ਹੇਅਰ ਸਟਾਈਲ ਦੀਆਂ  ਫੋਟੋਆਂ ਪੋਸਟ ਕੀਤੀਆਂ ਹਨ. ਮੀਆਂ ਦੇ ਵਾਲਾਂ ਦੀ ਸੁੰਦਰਤਾ ਵੇਖਣ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਜਾਂਦਾ ਹੈ. ਮਿਆਂ ਨੇ ਲਾਲ, ਗੁਲਾਬੀ, ਕਾਲੇ, ਚਿੱਟੇ ਕੱਪੜਿਆਂ ਵਿੱਚ ਵੱਖੋ-ਵੱਖਰੇ ਵਾਲਾਂ ਵਾਲੀਆਂ ਤਸਵੀਰਾਂ ਅਤੇ ਵਿਡਿਓ ਸਾਂਝੀਆਂ ਕੀਤੀਆਂ ਹਨ,

A post shared by Mia Aflalo Shunem (@miaaflalo) on

🖤 hair: @sagidahary ⭐️

A post shared by Mia Aflalo Shunem (@miaaflalo) on

❤️😂

A post shared by Mia Aflalo Shunem (@miaaflalo) on

❤️

A post shared by Mia Aflalo Shunem (@miaaflalo) on

A post shared by Mia Aflalo Shunem (@miaaflalo) on

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:This five-year-old girl from Israel has taken Instagram by storm with her marvelous hair