ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੇਖੋ ਵੀਡੀਓ- ਪਾਕਿਸਤਾਨੀ ਨੌਕਰਸ਼ਾਹ ਨੇ ਕੁਵੈਤ ਦੇ ਅਧਿਕਾਰੀ ਦਾ ਪਰਸ ਕਰ ਲਿਆ ਚੋਰੀ

ਪਾਕਿਸਤਾਨੀ ਨੌਕਰਸ਼ਾਹ ਨੇ ਕੁਵੈਤ ਦੇ ਅਧਿਕਾਰੀ ਦਾ ਪਰਸ ਕਰ ਲਿਆ ਚੋਰੀ

ਪਾਕਿਸਤਾਨ ਵਿੱਚ ਕੌਮੀ ਨੁਮਾਇੰਦਿਆਂ ਦੀ ਉੱਚ ਪੱਧਰੀ ਬੈਠਕ ਵਿੱਚ ਇੱਕ ਪਾਕਿਸਤਾਨੀ ਨੌਕਰਸ਼ਾਹ ਕੈਮਰੇ ਵਿੱਚ ਕੁਵੈਤੀ ਡੈਲੀਗੇਟ ਦਾ ਪਰਸ ਚੋਰੀ ਕਰਦੇ ਹੋਏ ਕੈਦ ਹੋ ਗਿਆ।

 

ਇੱਕ ਪਾਕਿਸਤਾਨੀ ਵੈੱਬਸਾਈਟ ਡਾਨ ਦੀ ਖਬਰ ਅਨੁਸਾਰ ਇੱਕ ਪਾਕਿਸਤਾਨੀ ਗਰੇਡ 20 ਅਫਸਰ ਨੇ ਕੁਵੈਤ ਦੇ ਪ੍ਰਤੀਨਿਧਾਂ ਦੇ ਇੱਕ ਮੈਂਬਰ ਦਾ ਪਰਸ ਹੀ ਚੋਰੀ ਕਰ ਲਿਆ, ਜੋ ਦੇਸ਼ ਵਿੱਚ ਨਿਵੇਸ਼ ਯੋਜਨਾ ਬਾਰੇ ਚਰਚਾ ਕਰਨ ਆਏ ਸੀ।

 

 

ਇਹ ਸ਼ਰਮਨਾਕ ਘਟਨਾ ਪਾਕਿਸਤਾਨੀ ਰੱਖਿਆ ਮੰਤਰਾਲੇ ਦੇ ਸੀਸੀਟੀਵੀ ਕੈਮਰੇ ਵਿਚ ਫੜੀ ਗਈ ਤੇ ਵੀਡੀਓ ਛੇਤੀ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪਾਕਿਸਤਾਨੀ ਮੀਡੀਆ ਅਨੁਸਾਰ ਹੁਣ ਨੌਕਰਸ਼ਾਹ ਦੇ ਖ਼ਿਲਾਫ਼ ਜਾਂਚ ਚੱਲ ਰਹੀ ਤੇ ਕਾਰਵਾਈ ਵੀ ਕੀਤੀ ਜਾਵੇਗੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:top interesting news of the day pakistani stealing purse of other deligate