ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੋਬਾਈਲ ਚਲਾਉਣ ’ਚ ਰੁੱਝੀ ਔਰਤ ਮੈਟਰੋ ਚੜ੍ਹਨ ਦੀ ਥਾਂ ਟਰੈਕ 'ਤੇ ਡਿੱਗੀ

ਸਪੇਨ ਦੇ ਮੈਡਰਿਡ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਔਰਤ ਮੋਬਾਈਲ ਵਿਚ ਇੰਨੀ ਰੁੱਝੀ ਹੋਈ ਸੀ ਕਿ ਉਸ ਨੂੰ ਦੇਖਦੇ ਹੋਏ ਉਹ ਰੇਲਵੇ ਟਰੈਕ 'ਤੇ ਜਾ ਡਿੱਗੀ। ਰੇਲਵੇ ਸਟੇਸ਼ਨ ਦੀ ਇਹ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

 

ਇਸ ਵੀਡੀਓ ਨੂੰ ਮੈਟਰੋ ਡੀ ਮੈਡਰਿਡ ਨੇ 24 ਅਕਤੂਬਰ ਨੂੰ ਸਾਂਝਾ ਕੀਤਾ ਹੈ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਔਰਤ ਮੋਬਾਈਲ 'ਤੇ ਰੁੱਝੀ ਹੋਈ ਹੈ ਅਤੇ ਤੁਰਦਿਆਂ-ਫਿਰਦਿਆਂ ਉਹ ਟਰੈਕ' ਤੇ ਡਿੱਗ ਗਈ।

 

ਸੀਬੀਐਸ ਨਿਊਜ਼ ਅਨੁਸਾਰ ਰੇਲਗੱਡੀ ਪਲੇਟਫਾਰਮ ‘ਤੇ ਜਿਵੇਂ ਹੀ ਪਹੁੰਚੀ ਤਾਂ ਇਹ ਵੀਡੀਓ ਖ਼ਤਮ ਹੋ ਗਈ, ਜਿਸ ਕਾਰਨ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਕਤ ਔਰਤ ਨਾਲ ਕੀ ਹੋਇਆ ਹੈ।

 

ਮੈਟਰੋ ਡੀ ਮੈਡਰਿਡ ਨੇ ਕਿਹਾ ਕਿ ਇਸ ਘਟਨਾ ਵਿੱਚ ਔਰਤ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਈ ਹੈ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video: The woman was so busy running the phone and fell on the tracks