ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO VIRAL: ਹੁਲੜਬਾਜ਼ਾਂ ਨੇ ਗੋਲੀ ਮਾਰ ਕੇ ਕੱਟਿਆ ਕੇਕ

ਕੁੱਝ ਲੜਕਿਆਂ ਨੇ ਸੜਕ ਕਿਨਾਰੇ ਕੇਕ ਕੱਟ ਕੇ ਜਨਮਦਿਨ ਮਨਾਇਆ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਫੁੱਟਪਾਥ ਕੱਟੇ ਗਏ ਇਸ ਕੇਕ ਨੂੰ ਚਾਕੂ ਨਾਲ ਨਹੀਂ ਬਲਕਿ ਬੰਦੂਕ ਨਾਲ ਨਿਸ਼ਾਨਾ ਬਣਾਉਂਦਿਆਂ ਗੋਲੀ ਮਾਰ ਕੇ ਕੱਟਿਆ ਗਿਆ। ਇਸ ਦੌਰਾਨ ਕਈ ਫ਼ਾਇਰ ਕੀਤੇ ਗਏ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ facebook ਪੇਜ ਨੂੰ ਹੁਣੇ ਹੀ Like ਕਰੋ

https://www.facebook.com/hindustantimespunjabi/

 

ਬਦਮਾਸ਼ੀ ਨਾਲ ਭਰੇ ਇਸ ਜਨਮਦਿਨ ਪਾਰਟੀ ਦਾ ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਹਾਲਾਂਕਿ ਉੱਤਰ ਪ੍ਰਦੇਸ਼ ਦੀ ਮੇਰਠ ਪੁਲਿਸ ਨੇ ਟਵੀਟ ਕਰਕੇ ਜਵਾਬ ਦਿੱਤਾ ਹੈ ਕਿ ਇਹ ਵੀਡਿਓ ਇੱਥੇ ਦਾ ਨਹੀਂ ਹੈ।

 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ twitter ਪੇਜ ਨੂੰ ਹੁਣੇ ਹੀ Follow ਕਰੋ

https://twitter.com/PunjabiHT

 

ਸ਼ਨਿੱਚਰਵਾਰ ਦੇਸ਼ ਸ਼ਾਮ 20 ਸਕਿੰਟਾਂ ਦੇ ਇਸ ਵੀਡਿਓ ਟਿਕਟਾਕ ਅਤੇ ਟਵਿੱਟਰ ਤੇ ਵਾਇਰਲ ਹੋਇਆ। ਟਿਕਟਾਕ ਤੇ ਪ੍ਰੋਫਾਈਲ ਪਤੇ ਦੀ ਖੋਜ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਨੌਜਵਾਨ ਮੇਰਠ ਦਾ ਰਹਿਣ ਵਾਲਾ ਹੈ।

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIDEO VIRAL: birthday cake cuts by shot by gangsters