ਹਰਿਆਣਾ ਦੀ ਡਾਂਸ ਕੁਈਨ ਸਪਨਾ ਚੌਧਰੀ ਤੇ ਅੰਜ ਕੱਲ ਟਿਕ ਟਾਕ ਐਪ ਦਾ ਭੂਤ ਸਵਾਰ ਹੋਇਆ ਪਿਆ ਹੈ। ਆਏ ਦਿਨ ਉਹ ਆਪਣੀ ਨਵੀਂ–ਨਵੀਂ ਵੀਡੀਚ ਸ਼ੇਅਰ ਕਰਦੀ ਰਹਿੰਦੀ ਹਨ। ਹੁਣ ਹਾਲ ਹੀ ਚ ਸਪਨਾ ਨੇ ਇਕ ਵੀਡੀਚ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਪੰਜਾਬੀ ਗੀਤ ਤੇ ਡਾਂਸ ਕਰ ਰਹੀ ਹੈ।
ਵੀਡੀਓ ਚ ਸਪਨਾ ਦੀ ਅਦਾਕਾਰੀ ਤੇ ਉਸਦਾ ਡਾਂਸ ਕਾਫੀ ਸਟਾਈਲੀਸ਼ ਤੇ ਪਿਆਰਾ ਲੱਗ ਰਿਹਾ ਹੈ। ਸਪਨਾਂ ਦੇ ਫੈਂਜ਼ ਵਾਰ–ਵਾਰ ਇਸ ਵੀਡੀਓ ਨੂੰ ਦੇਖ ਰਹੇ ਹਨ।
ਸਪਨ ਦਾ ਇਕ ਹੋਰ ਵੀਡੀਓ ਵਾਈਰਲ ਹੋਇਆ ਹੈ ਜਿਸ ਵਿਚ ਉਹ ਆਈ ਲਵ ਯੂ ਬੋਲਦੀ ਹੋਈ ਨਜ਼ਰ ਆ ਰਹੀ ਹੈ। ਦਰਅਸਲ ਸਪਨਾ ਨੇ ਇਕ ਵੀਡੀਓ ਬਣਾਇਆ ਹੈ ਜਿਸ ਵਿਚ ਉਹ ਇਕ ਵੀਡੀਓ ਦੀ ਲਿਪਸਿੰਗ ਕਰ ਰਹੀ ਹੈ। ਸਪਨਾ ਕਹਿੰਦੀ ਹੈ ਕਿ ਓਏ ਸੁਨ ਮੁਝੇ ਤੁਝਸੇ ਕਹਿਨਾ ਹੈ, ਆਈ ਲਵ ਯੂ। ਫਿਰ ਕਿਸੀ ਲੜਕੇ ਦੀ ਆਵਾਜ਼ ਆਉਂਦੀ ਹੈ, ਹਾਂ ਪਤਾ ਹੈ ਬਹੁਤ ਵਾਰ ਸੁਨਾ ਹੈ ਤੇਰਾ ਆਈ ਲਵ ਯੂ ਐਸ ਆ ਫ਼ੈਂਡ।
ਜਿਸ ਤੋਂ ਬਾਅਦ ਸਪਨਾ ਕਹਿੰਦੀ ਹੈ ਕਿ ਹਾਂ ਤੋ ਇਸ ਬਾਰ ਫ਼ੈਂਡ ਨੂੰ ਬੁਆਏ ਫ਼ੈਂਡ ਸੇ ਰਿਪਲੇਸ ਕਰਦੇ।
.