ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Video Viral: ਸਪਨਾ ਚੋਧਰੀ ਨੇ ਗਾਇਆ ਗੀਤ, ਦਰਸ਼ਕਾਂ ਨੂੰ ਕੀਤਾ ਦੀਵਾਨਾ

ਸਪਨਾ ਚੋਧਰੀ ਹਰਿਆਣਾ ਤੋਂ ਨਿਕਲ ਕੇ ਹੁਣ ਪੂਰੇ ਦੇਸ਼ ਚ ਮਸ਼ਹੂਰ ਹੋ ਚੁੱਕੀ ਹੈ। ਆਪਣੇ ਹੁਨਰ ਦੀ ਬਦੌਲਤ ਸਪਨਾ ਨੇ ਬਾਲੀਵੁੱਡ ਤੋਂ ਲੈ ਕੇ ਭੋਜਪੁਰੀ ਸਿਨੇਮਾ ਤੱਕ ਖੂਬ ਨਾਂ ਕਮਾਇਆ ਹੈ। ਕੁੱਝ ਦਿਨ ਪਹਿਲਾਂ ਸਪਨਾ ਚੋਧਰੀ ਬਿਹਾਰ ਦੇ ਵੈਸ਼ਾਲੀ ਚ ਸ਼ੋਅ ਲਈ ਆਈ ਹੋਈ ਸੀ। ਉਥੇ ਸਪਨਾ ਚੋਧਰੀ ਨੇ ਭੋਜਪੁਰੀ ਗੀਤ ਗਾ ਕੇ ਆਪਣੇ ਚਹੇਤਿਆਂ ਦਾ ਦਿਲ ਜਿੱਤ ਲਿਆ, ਸਪਨਾ ਦਾ ਇਹ ਵੀਡਿਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ।

 

ਸਪਨਾ ਚੋਧਰੀ ਤੋਂ ਜਦੋਂ ਇੱਕ ਫੈਨ ਨੇ ਭੋਜਪੁਰੀ ਗੀਤ ਗਾਉਣ ਲਈ ਕਿਹਾ ਸੀ ਸਪਨਾ ਨੇ ਕਿਹਾ ਕਿ ਹਮੇ ਬੁੜਬਕ ਸਮਝੇ ਹੋ ਕਾ, ਹਮੇ ਸਬ ਬੋਲਨਾ ਆਤਾ ਹੈ। ਸਪਨਾ ਨੇ ਫਿਰ ਭੋਜਪੁਰੀ ਗੀਤ ‘ਠੀਕ ਹੈ’ ਵੀ ਗਾਇਆ।

 

ਸਪਨਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਬੋਲੀਆਂ, ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹਿਦਾ ਹੈ ਕਿਉਂਕਿ ਅਸੀਂ ਸਾਰੇ ਭਾਰਤ ਦੇ ਵਾਸੀ ਹਾਂ।

 

 

 

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Video Viral Songs sung by Sapna Choudhary Deewana done to viewers