ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIRAL PIC: 'ਗ੍ਰੈਜੂਏਸ਼ਨ ਡੇ' ਖ਼ਾਸ ਬਣਾਉਣ ਲਈ ਮਗਰਮੱਛ ਨਾਲ ਖਿੱਚ ਲਈ ਤਸਵੀਰ

ਮਗਰਮੱਛ ਨਾਲ ਖਿੱਚ ਲਈ ਤਸਵੀਰ

ਹਰ ਵਿਦਿਆਰਥੀ ਦੇ ਜੀਵਨ ਵਿਚ ਉਹ ਪਲ ਬਹੁਤ ਖਾਸ ਹੁੰਦਾ ਹੈ, ਜਦੋਂ ਉਹ ਉਹ ਇੱਕ ਖ਼ਾਸ ਟੋਪੀ ਲਗਾ ਕੇ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕਰ ਲੈਂਦਾ ਹੈ। ਪਰ ਟੈਕਸਾਸ ਦੀ ਮੈਕੇਂਜੀ ਨੋਲੈਂਡ ਹਮੇਸ਼ਾ ਲਈ ਇਸ ਪਲ ਨੂੰ ਯਾਦਗਾਰ ਬਣਾਉਣ ਲਈ ਜੋਖਮ ਤੱਕ ਲੈਣ ਲਈ ਤਿਆਰ ਹੋ ਗਈ।

 

'ਏ & ਐੱਮ' ਯੂਨੀਵਰਸਿਟੀ ਦੀ ਵਿਦਿਆਰਥੀ ਮੈਕੇਂਜੀ ਨੇ ਟੋਪੀ ਲਗਾ ਕੇ  ਇੱਕ ਵੱਡੇ ਮਗਰਮੱਛ ਨਾਲ ਤਸਵੀਰ ਖਿੱਚੀ ਅਤੇ ਇਸ ਨੂੰ Instagram 'ਤੇ ਸ਼ੇਅਰ ਕੀਤਾ। ਉਸਨੇ ਜੰਗਲੀ ਜੀਵ ਅਤੇ ਮੱਛੀ ਵਿਗਿਆਨ ਵਿੱਚ ਬੈਚਲਰ ਦੀ ਡਿਗਰੀ ਹਾਸਲ ਕੀਤੀ ਹੈ। ਮੈਕੇਂਜ਼ੀ ਨੋਲੈਂਡ ਦਾ 14-ਫੁੱਟ ਦੇ ਮਗਰਮੱਛ ਨਾਲ ਭਾਵਨਾਤਮਕ ਸਬੰਧ ਹੈ। 21 ਸਾਲਾਂ ਤਕ ਮਕੈਂਜੀ ਦਾ ਇਸ.ਮਗਰਮੱਛ ਨਾਲ ਮਿਲਣਾ-ਜੁਲਣਾ ਸੀ।

 

ਅਸਲ ਵਿਚ ਮੈਕੇਂਜੀ ਦਾ ਇਕ ਸੀਨੀਅਰ ਰੈਸਕਿਓ ਸੈਂਟਰ ਵਿਚ ਕੰਮ ਕਰਦਾ ਹੈ ਅਤੇ ਉਸ ਦੇ ਘਰ ਵਿਚ 450 ਘੋੜੇ, ਮਗਰਮੱਛ ਹਨ। ਯੂਨੀਵਰਸਿਟੀ ਵਿਚ ਦਾਖਲਾ  ਲੈ ਕੇ ਮਕੈਂਜੀ ਦਾ ਉਸਦੇ ਘਰ ਵਿਚ ਆਉਣਾ ਜਾਣਾ ਸੀ। ਉਥੇ ਜਾ ਕੇ ਉਹ ਮਗਰਮੱਛਾਂ ਨਾਲ ਮਿਲੀ।

 

ਮਗਰਮੱਛ ਨਾਲ ਦੋਸਤੀ:


ਇਸ ਸਮੇਂ ਦੌਰਾਨ ਮਕੈਂਜੀ ਵਿਸ਼ੇਸ਼ ਤੌਰ 'ਤੇ ਟੈਕਸ ਨਾਮ ਦੇ ਮਗਰਮੱਛ ਨਾਲ ਚੰਗੀ ਦੋਸਤੀ ਕਰ ਲਈ. ਦੋਵਾਂ ਦੇ ਵਿਚਕਾਰ ਦੋਸਤੀ ਹੋ ਗਈ . ਮੈਕੇਂਜੀ ਨੇ ਦੱਸਿਆ, "ਟੈਕਸ ਉਸਦਾ ਨਾਮ ਅਤੇ ਉਸਦੇ ਸੰਕੇਤ ਸਮਝਦਾ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:VIRAL PIC: To make Graduation Day memorable take picture with crocodile