ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਰਾਟ ਕੋਹਲੀ ਨੂੰ ਚੇਤੇ ਆਏ ਛੋਲੇ-ਭਟੂਰੇ, ਕੀਤਾ ਟਵੀਟ

ਭਾਰਤ ਦਾ ਟੀ-20 ਸੀਰੀਜ਼ ਦਾ ਆਖਰੀ ਮੈਚ ਸ਼ੁੱਕਰਵਾਰ ਨੂੰ ਸ਼੍ਰੀਲੰਕਾ ਨਾਲ ਹੋਵੇਗਾ ਇੰਦੌਰ ਖੇਡੇ ਗਏ ਦੂਜੇ ਟੀ-20 ਮੈਚ ਵਿਚ ਭਾਰਤ ਨੇ 7 ਵਿਕਟਾਂ ਨਾਲ ਜਿੱਤ ਦਰਜ ਕਰਕੇ ਵਾਧਾ ਬਣਾ ਲਿਆ ਜਦਕਿ ਪਹਿਲਾ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀਰੀਜ਼ ਦੇ ਬਾਕੀ ਇਕ ਮੈਚ ਚ ਭਾਰਤ ਕਿਸੇ ਵੀ ਤਰ੍ਹਾਂ ਇਸ ਸੀਰੀਜ਼ ਹਾਰ ਨਹੀਂ ਸਕਦਾ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਮਜ਼ਾਕੀਆ ਟਵੀਟ ਕੀਤਾ ਹੈ

 

ਵਿਰਾਟ ਕੋਹਲੀ ਨੇ ਨੈੱਟ 'ਤੇ ਅਭਿਆਸ ਕਰਦਿਆਂ ਟਵਿੱਟਰ 'ਤੇ ਇਕ ਤਸਵੀਰ ਪੋਸਟ ਕੀਤੀ ਇਸ ਸਮੇਂ ਦੌਰਾਨ ਉਨ੍ਹਾਂ ਨੇ ਗੇਂਦਬਾਜ਼ਾਂ ਦੀਆਂ ਗੇਂਦਾਂ ਦੀ ਤੁਲਨਾ ਛੋਲੇ-ਭਟੂਰੇ ਨਾਲ ਕੀਤੀ ਵਿਰਾਟ ਕੋਹਲੀ ਨੇ ਲਿਖਿਆ, "ਗੇਂਦਬਾਜ਼ਾਂ ਦੇ ਹੱਥਾਂ ਚੋਂ ਨਿਕਲ ਰਹੀ ਗੇਂਦ ਅਤੇ ਚੀਟ ਮੀਲ ਵਿੱਚ ਛੋਲੇ-ਭਟੂਰੇ ਖਾਣਾ ਇਕੋ ਕਿਸਮ ਦੇ ਧਿਆਨ ਦੀ ਮੰਗ ਕਰਦੇ ਹਨ"

 

ਦੱਸਣਯੋਗ ਹੈ ਕਿ ਵਿਰਾਟ ਕੋਹਲੀ ਪਿਛਲੇ ਦਿਨੀਂ ਆਪਣੀ ਮਨਪਸੰਦ ਡਿਸ਼ ਛੋਲੇ-ਭਟੂਰੇ ਬਾਰੇ ਕਈ ਵਾਰ ਗੱਲ ਕਰ ਚੁੱਕੇ ਹਨ ਦਿੱਲੀ ਜੂਨੀਅਰ ਕ੍ਰਿਕਟ ਦੇ ਦਿਨਾਂ ਵਿਰਾਟ ਕੋਹਲੀ ਛੋਲੇ-ਭਟੂਰੇ ਖਾਣਾ ਪਸੰਦ ਕਰਦੇ ਸਨ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Virat Kohli remembers Chole Bhature