ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਪਾਰੀ ਦੀ ਪਤਨੀ ਦਾ ਖੁਲਾਸਾ, ਲੋਕਾਂ ਨਾਲ ਸਬੰਧ ਬਣਾਉਣ ਲਈ ਪਤੀ ਪਾਉਂਦਾ ਸੀ ਦਬਾਅ

ਉੱਤਰ ਪ੍ਰਦੇਸ਼ ਦੇ ਨਜੀਰਾਬਾਦ ਥਾਣਾ ਖੇਤਰ ਚ ਪਤਨੀ ਦੀ ਅਦਲਾ-ਬਦਲੀ (ਵਾਈਫ਼ ਸਵੈਪਿੰਗ) ਦਾ ਇੱਕ ਹਾਈਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਇਕ ਵਪਾਰੀ ਦੀ ਪਤਨੀ ਨੇ ਪਤੀ ਅਤੇ ਉਸਦੇ ਵਿਆਹੇ ਦੋਸਤ 'ਤੇ ਪਤਨੀਆਂ ਦੀ ਅਦਲਾ-ਬਦਲੀ ਦਾ ਦੋਸ਼ ਲਾਇਆ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੀੜਤਾ ਦਾ ਦੋਸ਼ ਹੈ ਕਿ ਵਪਾਰੀ ਉਸ ’ਤੇ ਵਪਾਰ ਨੂੰ ਵਧਾਉਣ ਲਈ ਦੂਜੇ ਲੋਕਾਂ ਨਾਲ ਸਬੰਧ ਬਣਾਉਣ ਲਈ ਦਬਾਅ ਪਾਉਂਦਾ ਹੈ। ਪੀੜਤਾ ਨੇ ਏਡੀਜੀ ਜ਼ੋਨ ਸਾਹਮਣੇ ਪੇਸ਼ ਹੋ ਕੇ ਸ਼ਿਕਾਇਤ ਕੀਤੀ ਹੈ। ਜਿਸ ਤੋਂ ਬਾਅਦ ਏਡੀਜੀ ਨੇ ਨਜੀਰਾਬਾਦ ਪੁਲਿਸ ਨੂੰ ਜਾਂਚ ਕਰਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

 

ਵਪਾਰੀ ਦੀ ਪਤਨੀ ਅਨੁਸਾਰ 15 ਅਗਸਤ ਨੂੰ ਉਸਦੇ ਪਤੀ ਦੇ ਕਰੀਬੀ ਦੋਸਤ ਆਪਣੀ ਪਤਨੀ ਦੇ ਨਾਲ ਆਏ ਸਨ। ਤਿੰਨਾਂ ਨੇ ਇਕੱਠਿਆਂ ਬੈਠ ਕੇ ਸ਼ਰਾਬ ਪੀਤੀ। ਇਸ ਤੋਂ ਬਾਅਦ ਦੋਸਤ ਆਪਣੀ ਪਤਨੀ ਨੂੰ ਪੀੜਤ ਔਰਤ ਦੇ ਪਤੀ ਕੋਲ ਛੱਡ ਕੇ ਬਾਹਰ ਚਲਾ ਗਿਆ। ਦੋਵਾਂ ਨੇ ਸਰੀਰਕ ਸਬੰਧ ਬਣਾਏ। ਅਗਲੇ ਦਿਨ ਵਪਾਰੀ ਨੇ ਪੀੜਤ ਪਤਨੀ ’ਤੇ ਦੋਸਤ ਨਾਲ ਸਬੰਧ ਬਣਾਉਣ ਲਈ ਮਜਬੂਰ ਕੀਤਾ। ਇਨਕਾਰ ਕਰਨ 'ਤੇ ਕਮਰੇ ਚ ਬੰਦ ਕਰ ਦਿੱਤਾ। ਉਹ ਸ਼ਾਮ ਨੂੰ ਆਪਣੇ ਦੋਸਤ ਨਾਲ ਘਰ ਪਹੁੰਚ ਗਿਆ।

 

ਵਪਾਰੀ ਨੇ ਦੁਬਾਰਾ ਇਕ ਦੋਸਤ ਨਾਲ ਸਰੀਰਕ ਸਬੰਧ ਬਣਾਉਣ ਦਾ ਦਬਾਅ ਬਣਾਇਆ ਤੇ ਨੇ ਕਿਹਾ ਕਿ ਇਸ ਨਾਲ ਸਰੀਰਕ ਸਬੰਧ ਬਣਾਵੇਗੀ ਤਾਂ ਵਪਾਰੀ ਚ ਬਹੁਤ ਫਾਇਦਾ ਹੋਵੇਗਾ। ਵਪਾਰੀ ਨੇ ਪੀੜਤਾ ਨੂੰ ਇੱਕ ਦੋਸਤ ਦੇ ਸਾਹਮਣੇ ਅਸ਼ਲੀਲ ਫਿਲਮ ਵੀ ਦਿਖਾਈ। ਫਿਰ ਵੀ ਉਹ ਤਿਆਰ ਨਹੀਂ ਹੋਈ। ਉਦੋਂ ਤੋਂ ਪਤੀ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ।

 

HT Punjabi ਦੇ Facebook ਪੇਜ ਨੂੰ Like ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ। Facebook Page ਨੂੰ ਲਾਈਕ ਕਰਨ ਲਈ ਇਸੇ ਲਾਈਨ ’ਤੇ ਕਲਿੱਕ ਕਰੋ।

https://www.facebook.com/hindustantimespunjabi/

 

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਪੀੜਤ ਔਰਤ ਦੀ ਸ਼ਿਕਾਇਤ ਸੁਣਨ ਤੋਂ ਬਾਅਦ ਏਡੀਜੀ ਨੇ ਨਜੀਰਾਬਾਦ ਥਾਣੇ ਦੀ ਪੁਲਿਸ ਨੂੰ ਜਾਂਚ ਦੇ ਆਦੇਸ਼ ਦਿੱਤੇ ਹਨ। ਪੁਲਿਸ ਮਾਮਲੇ ਦੀ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ। ਹਾਲਾਂਕਿ, ਨਜੀਰਾਬਾਦ ਇੰਸਪੈਕਟਰ ਦਾ ਕਹਿਣਾ ਹੈ ਕਿ ਕੋਈ ਵੀ ਮੇਰੇ ਕੋਲ ਨਹੀਂ ਆਇਆ। ਜੇ ਏ ਡੀ ਜੀ ਨੇ ਆਦੇਸ਼ ਦਿੱਤਾ ਤਾਂ ਕਾਰਵਾਈ ਕੀਤੀ ਜਾਵੇਗੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Wife swapping: businessman wife sessional disclosure said husband pressures to have a relationship with people