ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵੀਡੀਓ ਰਾਹੀਂ ਪਾਕਿ ਦਾ ਉਡ ਰਿਹਾ ਮਜਾਕ

ਵੀਡੀਓ ਰਾਹੀਂ ਪਾਕਿ ਦਾ ਉਡ ਰਿਹਾ ਮਜਾਕ

ਕਦੇ–ਕਦੇ ਕੁਝ ਲੋਕ ਅਜਿਹੀਆਂ ਹਰਕਤਾਂ ਕਰਦੇ ਹਨ ਕਿ ਪੂਰੀ ਦੁਨੀਆ ਵਿਚ ਉਨ੍ਹਾਂ ਦਾ ਮਜ਼ਾਕ ਬਣ ਜਾਂਦਾ ਹੈ। ਅਜਿਹਾ ਕੁਝ ਹੀ ਇਕ ਘਟਨਾ ਪਾਕਿਸਤਾਨ ਦੀ ਸਾਹਮਣੇ ਆਈ ਹੈ, ਜਿਸ ਨੂੰ ਬਾਅਦ ਸੋਸ਼ਲ ਮੀਡੀਆ ਉਤੇ ਪੂਰੀ ਦੁਨੀਆ ਉਸ ਵਿਅਕਤੀ ਦੇ ਨਾਲ ਪੂਰੇ ਦੇਸ਼ ਦਾ ਮਜ਼ਾਕ ਬਣਾ ਰਹੀ ਹੈ। ਇਕ ਵਿਅਕਤੀ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਇਹ ਵੀਡੀਓ ਸਬੂਤ ਹੈ ਕਿ ਪਾਕਿਸਤਾਨ ਵਿਚ ਕੁਝ ਵੀ ਹੋ ਸਕਦਾ ਹੈ।

 

ਅੰਗਰੇਜ਼ੀ ਵੈਬਸਾਈਟ Daily Mail ਮੁਤਾਬਕ ਵੀਡੀਓ ਦੇਹਾਤੀ ਪਾਕਿਸਤਾਨ ਦੀ ਹੈ, ਜੋ ਇਸ ਮਹੀਨੇ ਰਿਕਾਰਡ ਕੀਤੀ ਗਈ ਹੈ। ਵੀਡੀਓ ਵਿਚ ਇਕ ਮੋਪੈਡ ਬਾਈਕ (mopad bike) ਉਤੇ ਵਿਅਕਤੀ ਆਪਣੇ ਅੱਗੇ ਗਾਂ ਨੂੰ ਬੈਠਾਕੇ ਲਿਜਾ ਰਿਹਾ ਹੈ। ਜਦੋਂ ਕਿ ਦੂਜਾ ਵਿਅਕਤੀ ਵੀ ਮੋਪੈਡ ਉਤੇ ਇਸ ਘਟਲਾ ਨੂੰ ਕੈਮਰੇ ਵਿਚ ਰਿਕਾਰਡ ਕਰ ਰਿਹਾ ਹੈ। ਇਸ ਵੀਡੀਓ ਨੂੰ ਉਥੋਂ ਗੱਡੀ ਵਿਚ ਗੱਡੀ ਵਿਚ ਜਾਂਦੇ ਹੋਏ ਕਿਸੇ ਨੇ ਰਿਕਾਰਡ ਕੀਤਾ ਹੈ। ਮੋਪੈਡ ਉਤੇ ਗਾਂ ਵੀ ਵੱਡੀ ਆਰਾਮ ਨਾਲ ਬੈਠੀ ਹੈ, ਸ਼ਾਇਦ ਉਸ ਨੂੰ ਵੀ ਮੋਪੈਡ ਦੀ ਸਵਾਰੀ ਕਾਫੀ ਪਸੰਦ ਆ ਰਹੀ ਹੈ।

 

 

ਸੋਸ਼ਲ ਮੀਡੀਆ ਉਤੇ ਲੋਕਾਂ ਨੇ ਇਸ ਵੀਡੀਓ ਦਾ ਅਤੇ ਪਾਕਿਸਤਾਨ ਦਾ ਖੂਬ ਮਜਾਕ ਬਣਾਇਆ। ਇਕ ਵਿਅਕਤੀ ਨੇ ਲਿਖਿਆ ਕਿ, ਇਹ ਇਕ ਅਸਲੀ ਕਾਉਬੁਆਏ (Cow Boy) ਹੈ। ਉਥੇ, ਦੂਜੇ ਵਿਅਕਤੀ ਨੇ ਲਿਖਿਆ ਕਿ ਪਾਕਿਸਤਾਨ ਵਿਚ ਜਨਵਰਾਂ ਨਾਲ ਬਾਈਕ ਚਲਾਉਣ ਦਾ ਵੀ ਨਿਯਮ ਹੈ। ਉਥੇ ਤੀਜੇ ਨੇ ਲਿਖਿਆ ਕਿ ਪਾਕਿਸਾਤਲ ਵਿਚ ਤੁਹਾਡਾ ਸਵਾਗਤ ਹੈ। ਆਪਣੀਆਂ ਗਾਵਾਂ, ਗਧਿਆਂ ਅਤੇ ਬਾਂਦਰਾਂ ਨੁੰ ਇਥੇ ਲਿਆਓ ਅਤੇ ਬਾਈਕ ਦੀ ਸਵਾਰੀ ਦਾ ਮਜਾ ਉਠਵਾਓ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:you will be surprised after seeing this pakistani video world is making fun of pakistan