ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿੰਨਰ ਨੇ ਨਸ਼ਾ ਕਰਾ ਕੇ ਨੌਜਵਾਨ ਦਾ ਕੱਟਿਆ ਗੁਪਤ-ਅੰਗ

ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿਖੇ ਇਕ ਘਟਨਾ ਸਾਹਮਣੇ ਆਈ ਹੈ ਜਿਸ ਚ ਇਕ ਕਿੰਨਰ ਨੇ ਰੰਜਿਸ਼ ਕੱਢਣ ਲਈ ਆਪਣੇ ਦੋਸਤ ਨੂੰ ਚਾਹ ਤੇ ਸਦਿਆ ਤੇ ਨਸ਼ੇ ਵਾਲੀ ਚਾਹ ਪਿਆ ਕੇ ਗੁਆਂਢੀ ਦੋਸਤ ਦਾ ਗੁਪਤ-ਅੰਗ ਕੱਟ ਲਿਆ। ਲਹੂਲੁਹਾਨ ਹਾਲਤ ਚ ਨੌਜਵਾਨ ਨੂੰ ਮੌਕੇ ਤੇ ਛੱਡ ਕੇ ਕਿੰਨਰ ਭੱਜ ਗਿਆ। ਪੁਲਿਸ ਕਿੰਨਰ ਦੀ ਭਾਲ ਚ ਜੁਟੀ ਹੈ।

 

ਜ਼ੇਰੇ ਇਲਾਜ 22 ਸਾਲਾ ਨੌਜਵਾਨ ਰਾਜਮਿਸਤਰੀ ਦਾ ਕੰਮ ਕਰਦਾ ਹੈ। ਗੁਆਂਢ ਚ ਹੀ ਰਹਿਣ ਵਾਲੇ ਕਿੰਨਰ ਮਨੋਜ ਨਾਲ ਉਸ ਦੀ ਯਾਰੀ ਸੀ। ਦੋਨਾਂ ਵਿਚਾਲੇ ਕੁਝ ਦਿਨਾਂ ਤੋਂ ਦੁਸ਼ਮਣੀ ਚੱਲ ਰਹੀ ਸੀ।

 

ਚਾਹ ਦੇ ਬਹਾਨੇ ਸੱਦ ਕੇ ਕਿੰਨਰ ਆਪਣੇ ਘਰ ਦੇ ਨਾਲ ਬਣੇ ਮੈਦਾਨ ਚ ਲੇ ਗਿਆ ਤੇ ਨੌਜਵਾਨ ਦਾ ਗੁਪਤ-ਅੰਗ ਕੱਟ ਕੇ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:young man private part cut down by transgender in morababad