ਅਗਲੀ ਕਹਾਣੀ

#ਸੁਖਪਾਲ ਖਹਿਰਾ

ਆਮ ਆਦਮੀ ਪਾਰਟੀ ਪੰਜਾਬ ਇਕਾਈ ਵਿਚਾਲੇ ਵਿਵਾਦ ਲਗਾਤਾਰ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਪਾਰਟੀ ਦੋ ਗੁੱਟਾਂ ਵਿਚ ਪਹਿਲਾਂ ਹੀ ਵੰਡੀ ਜਾ ਚੁੱਕੀ ਹੈ। ਇੱਕ ਪਾਸੇ ਨਵੇਂ ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ ਦਾ ਧੜਾ ਹੈ ਜੋ ਦਿੱਲੀ ਹਾਈਕਮਾਨ ਦੇ ਹੱਕ ਵਿਚ ਹੈ, ਦੂਜੇ ਪਾਸੇ ਖਹਿਰਾ ਧੜਾ ਹੈ ਜੋ ਪਾਰਟੀ ਦੇ ਤੌਰ-ਤਰੀਕਿਆਂ ਨੂੰ ਤਾਨਾਸ਼ਾਹੀ ਭਰਿਆ ਰਵੱਈਆ ਦੱਸ ਰਿਹਾ।

ਖ਼ਬਰਾਂ

  • 1
  • of
  • 193