ਅਗਲੀ ਕਹਾਣੀ

#ਅਪਰਾਧਨਾਮਾ

ਅਪਰਾਧ ਭਾਵੇਂ ਇੱਕ ਕੌਮਾਂਤਰੀ ਵਰਤਾਰਾ ਹੈ ਪਰ ਫਿਰ ਵੀ ਅਸੀਂ ਸਿਰਫ਼ ਪੰਜਾਬ ਤੇ ਦੇਸ਼ `ਤੇ ਆਪਣਾ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਹੀ ਕਤਲਾਂ, ਡਕੈਤੀਆਂ, ਚੋਰੀਆਂ, ਲੁੱਟਾਂ-ਖੋਹਾਂ ਤੇ ਬਲਾਤਕਾਰ ਭਾਵ ਜਬਰ-ਜਨਾਹ ਦੀਆਂ ਘਟਨਾਵਾਂ ਵਿੱਚ ਚੋਖਾ ਵਾਧਾ ਹੋਇਆ ਹੈ। ਇਹ ਸਾਰੀਆਂ ਖ਼ਬਰਾਂ ਤੁਸੀਂ ਇਕੱਠੀਆਂ ਪੜ੍ਹ/ਵੇਖ ਸਕਦੇ ਹੋ

ਖ਼ਬਰਾਂ

  • 1
  • of
  • 251