ਅਗਲੀ ਕਹਾਣੀ

66 ਸਾਲ ਬਾਅਦ ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ

Fri, 20 Jul 2018 01:44 PM IST

ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
66 ਸਾਲ ਬਾਅਦ ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
ਨਹੁੰਆਂ ਦਾ ਰਿਕਾਰਡ
ਵਿਸ਼ਵ ਵਿਚ ਸਭ ਤੋਂ ਲੰਬੇ ਨਹੁੰਆਂ ਦਾ ਰਿਕਾਰਡ ਆਪਣੇ ਨਾਮ ਕਰਾਉਣ ਵਾਲੇ ਭਾਰਤ ਦੇ ਸ੍ਰੀਧਰ ਚਿਲਾਲ ਨੇ ਆਖੀਰ `ਚ ਆਪਣੇ ਨਹੁੰ ਕਟਵਾ ਦਿੱਤੇ।
ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
ਗਿੰਨੀਜ਼ ਵਰਲਡ ਰਿਕਾਰਡ ਦੇ ਯੂਟਿਊਬ ਚੈਨਲ `ਤੇ ਸ੍ਰੀਧਰ ਦੇ ਨਹੁੰ ਕੱਟਦੇ ਹੋਏ ਵੀਡੀਓ ਸ਼ੇਅਰ ਕੀਤੀ ਗਈ ਹੈ।
ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
31 ਫੁੱਟ ਲੰਬੇ ਨਹੁੰ ਰੱਖਣ ਦੇ ਚਲਦਿਆਂ ਉਨ੍ਹਾਂ ਦੇ ਹੱਥ ਹਮੇਸ਼ਾਂ ਲਈ ਬੇਜਾਨ ਹੋ ਗਏ। 82 ਸਾਲਾ ਚਿਲਾਲ 66 ਸਾਲ ਬਾਅਦ ਆਪਣੇ ਨਹੁੰ ਕੱਟਾਉਣ ਲਈ ਤਿਆਰ ਹੋਏ।
ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
ਉਹ ਅਜਾਇਬ ਘਰ ਦੇ ਇਕ ਪ੍ਰੋਗਰਾਮ ਵਿਚ ਹਿੱਸਾ ਲੈਣ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਨਹੁੰ ਕਟਵਾ ਦਿੱਤੇ, ਜਿਨ੍ਹਾਂ ਨੂੰ ਰਿਪਲੇਜ਼ ਅਜਾਇਬ ਘਰ `ਚ ਰੱਖਿਆ ਜਾਵੇਗਾ।
ਕੱਟੇ ਤਿੰਨ ਮੰਜਿ਼ਲਾ ਇਮਾਰਤ ਬਰਾਬਰ ਦੇ ਨਹੁੰ
ਚਿਲਾਲ ਨੇ ਕਿਹਾ ਮੈਂ ਇਸ ਨੂੰ ਚੁਣੌਤੀ ਦੀ ਤਰ੍ਹਾਂ ਲਿਆ, ਬਿਆਨ ਅਨੁਸਾਰ ਕਈ ਸਾਲ ਨਹੁੰ ਨਾ ਕੱਟਣ ਕਾਰਨ ਹੁਣ ਉਨ੍ਹਾਂ ਦਾ ਖੱਬਾ ਹੱਥ ਹਮੇਸ਼ਾ ਲਈ ਖਤਮ ਹੋ ਗਿਆ।