ਅਗਲੀ ਕਹਾਣੀ

ਪੁੱਛਗਿੱਛ ਕਰਨ ਬਾਅਦ ਵਿਚਾਰ ਚਰਚਾ ਕਰਦੇ ਹੋਏ ਐਸਆਈਟੀ ਮੈਂਬਰ

Tue, 12 Feb 2019 09:56 PM IST

ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਚੰਡੀਗੜ੍ਹ ਵਿਚ ਪੁਲਿਸ ਅਫ਼
ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੇ ਮੈਂਬਰ ਚੰਡੀਗੜ੍ਹ ਵਿਚ ਪੁਲਿਸ ਅਫ਼ਸਰਾਂ ਤੋਂ ਪੁੱਛਗਿੱਛ ਕੀਤੇ ਜਾਣ ਤੋਂ ਬਾਅਦ ਆਪਸ ਵਿਚ ਵਿਚਾਰ ਵਟਾਂਦਰਾ ਕਰਦੇ ਹੋਏ।
(ਬਿਲਕੁਲ ਸੱਜੇ) ਪਾਸੇ ਐਸਆਈਟੀ ਮੁੱਖੀ ਅਤੇ ਏਡੀਜੀਪੀ ਪ੍ਰਬੋਧ ਕੁਮਾਰ ਅਤੇ ਹੋਰ ਐਸਆਈਟੀ ਮੈਂਬਰ।
(ਬਿਲਕੁਲ ਸੱਜੇ) ਪਾਸੇ ਐਸਆਈਟੀ ਮੁੱਖੀ ਅਤੇ ਏਡੀਜੀਪੀ ਪ੍ਰਬੋਧ ਕੁਮਾਰ ਅਤੇ ਹੋਰ ਐਸਆਈਟੀ ਮੈਂਬਰ।