ਅਗਲੀ ਕਹਾਣੀ

ਸੰਘਣੀ ਧੁੰਦ ਨੇ ਹੌਲੀ ਕੀਤੀ ਸੜਕਾਂ ਉਤੇ ਤੇਜ਼ ਰਫਤਾਰ

Mon, 04 Feb 2019 10:04 AM IST

ਬੀਤੇ ਦਿਨਾਂ ਤੋਂ ਉਤਰੀ ਭਾਰਤ ਵਿਚ ਪੈ ਰਹੀ ਸੰਘਣੀ ਧੁੰਦ ਨੇ ਲੋਕਾਂ ਦੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇ
ਬੀਤੇ ਦਿਨਾਂ ਤੋਂ ਉਤਰੀ ਭਾਰਤ ਵਿਚ ਪੈ ਰਹੀ ਸੰਘਣੀ ਧੁੰਦ ਨੇ ਲੋਕਾਂ ਦੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ।
ਸਵੇਰੇ ਸਮੇਂ ਧੁੰਦ ਦੇ ਕਾਰਨ ਸੜਕਾਂ ਉਤੇ ਦੌੜਦੀ ਤੇਜ਼ ਰਫਤਾਰ ਨੂੰ ਹੌਲੀ ਕਰ ਦਿੱਤਾ ਹੈ।  ਸਵੇਰੇ ਸਮੇਂ ਡਿਊਟੀਆਂ, ਕੰਮਕਾਰ
ਸਵੇਰੇ ਸਮੇਂ ਧੁੰਦ ਦੇ ਕਾਰਨ ਸੜਕਾਂ ਉਤੇ ਦੌੜਦੀ ਤੇਜ਼ ਰਫਤਾਰ ਨੂੰ ਹੌਲੀ ਕਰ ਦਿੱਤਾ ਹੈ। ਸਵੇਰੇ ਸਮੇਂ ਡਿਊਟੀਆਂ, ਕੰਮਕਾਰ ਉਤੇ ਜਾਣ ਵਾਲਿਆਂ ਦਾ ਦੁਭਰ ਹੋ ਗਿਆ ਹੈ।
ਸੰਘਣੀ ਧੁੰਦ ਕਾਰਨ ਦਿਖਾਈ ਨਾ ਦੇਣ ਕਰਕੇ ਜਿੱਥੇ ਸੜਕੀ ਆਵਾਜਾਈ ਦੀ ਰਫਤਾਰ ਹੌਲੀ ਹੋਈ ਹੈ, ਉਥੇ ਰੇਲ ਅਤੇ ਹਵਾਈ ਸੇਵਾਵਾਂ ਵ
ਸੰਘਣੀ ਧੁੰਦ ਕਾਰਨ ਦਿਖਾਈ ਨਾ ਦੇਣ ਕਰਕੇ ਜਿੱਥੇ ਸੜਕੀ ਆਵਾਜਾਈ ਦੀ ਰਫਤਾਰ ਹੌਲੀ ਹੋਈ ਹੈ, ਉਥੇ ਰੇਲ ਅਤੇ ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਰਕੇ ਕਰੀਬ 27 ਰੇਲ ਗੱਡੀਆਂ ਆਪਣੇ ਨਿਸ਼ਚਿਤ ਸਮੇਂ ਤੋਂ ਲੇਟ ਚਲ ਰਹੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਰਕੇ ਕਰੀਬ 27 ਰੇਲ ਗੱਡੀਆਂ ਆਪਣੇ ਨਿਸ਼ਚਿਤ ਸਮੇਂ ਤੋਂ ਲੇਟ ਚਲ ਰਹੀਆਂ ਹਨ।