ਅਗਲੀ ਕਹਾਣੀ

ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ `ਚ 20 ਦੀ ਮੌਤ

Tue, 24 Jul 2018 11:45 AM IST

ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ `ਚ 20 ਦੀ ਮੌਤ
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਗਰੀਸ ਸਰਕਾਰ ਦੇ ਬੁਲਾਰੇ ਨੇ ਦੱਸਿਆ ਰਾਜਧਾਨੀ ਤੋਂ ਕਰੀਬ 40 ਕਿਲੋਮੀਟਰ ਉੱਤਰ ਪੂਰਬ ਦੇ ਇਲਾਕੇ ਵਿਚ ਲੱਗੀ ਅੱਗ
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਜਿ਼ਆਦਾਤਰ ਲੋਕਾਂ ਦੀਆਂ ਲਾਸ਼ਾਂ ਮਕਾਨਾਂ ਜਾਂ ਕਾਰਾਂ ਵਿਚੋਂ ਮਿਲੀਆਂ
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਅੱਗ ਵਿਚ 104 ਤੋਂ ਜਿ਼ਆਦਾ ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿਚੋਂ 11 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਜ਼ਖਮੀਆਂ ਵਿਚ 16 ਬੱਚੇ ਵੀ ਸ਼ਾਮਲ ਹਨ।
ਗਰੀਸ : ਏਥੇਂਨਜ਼ ਨੇੜੇ ਲੱਗੀ ਭਿਆਨਕ ਅੱਗ
ਧੂੰਏ ਕਾਰਨ ਆਸਪਾਸ ਦੇ ਇਲਾਕੇ ਵਿਚ ਲੋਕਾਂ ਨੂੰ ਸ਼ਾਹ ਲੈਣਾ ਹੋਇਆ ਮੁਸ਼ਕਲ