ਅਗਲੀ ਕਹਾਣੀ

ਪੱਤਰਕਾਰ ਕਤਲ ਕੇਸ `ਚ ਫੈਸਲਾ ਆਉਣ ਤੋਂ ਪਹਿਲਾਂ ਡੇਰੇ `ਚ ਸੁੰਨਸਾਨ

Fri, 11 Jan 2019 12:15 PM IST

ਪੱਤਰਕਾਰ ਕਤਲ ਕੇਸ `ਚ ਫੈਸਲਾ ਆਉਣ ਤੋਂ ਪਹਿਲਾਂ ਡੇਰੇ `ਚ ਸੁੰਨਸਾਨ
ਪੱਤਰਕਾਰ ਕਤਲ ਕੇਸ `ਚ ਫੈਸਲਾ ਆਉਣ ਤੋਂ ਪਹਿਲਾਂ ਡੇਰੇ `ਚ ਸੁੰਨਸਾਨ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਸੀਬੀਆਈ ਦੀ ਅ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਸੀਬੀਆਈ ਦੀ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਪਹਿਲਾਂ ਅੱਜ ਡੇਰਾ ਸੱਚਾ ਸੌਦਾ ਸਿਰਸਾ ਪੂਰਨ ਤੌਰ `ਤੇ ਬੰਦ ਕਰ ਦਿੱਤਾ ਗਿਆ।
ਡੇਰੇ ਦੇ ਗੇਟ ਉਤੇ ਅਤੇ ਡੇਰੇ ਦੇ ਸਾਹਮਣੇ ਮਾਰਕੀਟ `ਚ ਜਿੱਥੇ ਹਰ ਸਮੇਂ ਰੌਣਕ ਰਹਿੰਦੀ ਸੀ, ਅੱਜ ਸੁੰਨਸਾਨ ਦਿਖਾਈ ਦਿੱਤੇ।
ਡੇਰੇ ਦੇ ਗੇਟ ਉਤੇ ਅਤੇ ਡੇਰੇ ਦੇ ਸਾਹਮਣੇ ਮਾਰਕੀਟ `ਚ ਜਿੱਥੇ ਹਰ ਸਮੇਂ ਰੌਣਕ ਰਹਿੰਦੀ ਸੀ, ਅੱਜ ਸੁੰਨਸਾਨ ਦਿਖਾਈ ਦਿੱਤੇ। ਡੇਰੇ ਦੇ ਸਾਰੇ ਗੇਟ ਬੰਦ ਕੀਤੇ ਗਏ, ਸਿਰਫ ਨਿਗਰਾਨੀ ਲਈ ਤੈਨਾਤ ਕੁਝ ਸੇਵਾਦਾਰ ਹੀ ਹਾਜ਼ਰ ਸਨ।
ਡੇਰੇ ਨੂੰ ਜਾਣ ਵਾਲੀ ਸੜਕ `ਤੇ ਵੀ ਆਵਾਜਾਈ ਬੰਦ ਹੋਣ ਕਾਰਨ ਸੁੰਨਸਾਨ ਦਿਖਾਈ ਦੇ ਰਹੀ ਹੈ।  ਡੇਰੇ ਦੇ ਗੇਟ `ਤੇ ਹਾਜ਼ਰ ਡੇਰ
ਡੇਰੇ ਨੂੰ ਜਾਣ ਵਾਲੀ ਸੜਕ `ਤੇ ਵੀ ਆਵਾਜਾਈ ਬੰਦ ਹੋਣ ਕਾਰਨ ਸੁੰਨਸਾਨ ਦਿਖਾਈ ਦੇ ਰਹੀ ਹੈ। ਡੇਰੇ ਦੇ ਗੇਟ `ਤੇ ਹਾਜ਼ਰ ਡੇਰਾ ਸਰਧਾਲੂ ਮੀਡੀਆ ਨੂੰ ਦੇਖਕੇ ਗੁੱਸੇ `ਚ ਆ ਗਏ।