ਅਗਲੀ ਕਹਾਣੀ

ਵੇਖੋ 'ਬਾਗ਼ੀ' ਖਹਿਰਾ ਦੀ ਬਠਿੰਡਾ 'ਬਗ਼ਾਵਤ' ਦੀਆਂ ਖ਼ਾਸ ਤਸਵੀਰਾਂ

Thu, 02 Aug 2018 07:54 PM IST

ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਬਠਿੰਡਾ ਵਿਖੇ ਵਰਕਰਾਂ ਦੇ ਸੰਮੇਲਨ ਨੇ ਪੰਜਾਬ ਇਕਾਈ ਨੂੰ ਖੁਦਮੁਖਤਿਆਰ ਇਕਾਈ ਐਲਾਨ ਕਰ
ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਬਠਿੰਡਾ ਵਿਖੇ ਵਰਕਰਾਂ ਦੇ ਸੰਮੇਲਨ ਨੇ ਪੰਜਾਬ ਇਕਾਈ ਨੂੰ ਖੁਦਮੁਖਤਿਆਰ ਇਕਾਈ ਐਲਾਨ ਕਰ ਦਿੱਤਾ। ਅਤੇ ਪੰਜਾਬ ਵਿਚ ਪਾਰਟੀ ਦੇ ਸਾਰੇ ਢਾਂਚਿਆਂ ਨੂੰ ਭੰਗ ਕਰ ਦਿੱਤਾ ਹੈ।
ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਬਦਲਣ ਦਾ ਫ਼ੈਸਲਾ ਲੈਣ ਤੋਂ ਬਾਅਦ ਅੱਜ
ਸਾਬਕਾ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਨੇ ਪਾਰਟੀ ਹਾਈਕਮਾਨ ਵੱਲੋਂ ਉਨ੍ਹਾਂ ਨੂੰ ਬਦਲਣ ਦਾ ਫ਼ੈਸਲਾ ਲੈਣ ਤੋਂ ਬਾਅਦ ਅੱਜ ਤਾਕਤ ਦਾ ਪ੍ਰਦਰਸ਼ਨ ਕੀਤਾ।
ਇਸ ਸੰਮੇਲਨ ਵਿੱਚ 6 ਹੋਰ 'ਆਪ' ਵਿਧਾਇਕ ਸ਼ਾਮਲ ਹੋਏ।
ਇਸ ਸੰਮੇਲਨ ਵਿੱਚ 6 ਹੋਰ 'ਆਪ' ਵਿਧਾਇਕ ਸ਼ਾਮਲ ਹੋਏ।
ਸੰਮੇਲਨ ਨੇ ਛੇ ਮਤੇ ਪਾਸ ਕੀਤੇ।
ਸੰਮੇਲਨ ਨੇ ਛੇ ਮਤੇ ਪਾਸ ਕੀਤੇ।
ਮੰਗ ਕੀਤੀ ਗਈ ਕਿ ਅਗਲੇ ਹਫਤੇ ਚੰਡੀਗੜ੍ਹ ਵਿੱਚ ਸਾਰੇ ਵਿਧਾਇਕਾਂ ਦੀ ਇਕ ਮੀਟਿੰਗ ਬੁਲਾਈ
ਇਹ ਵੀ ਮੰਗ ਕੀਤੀ ਗਈ ਕਿ ਅਗਲੇ ਹਫਤੇ ਚੰਡੀਗੜ੍ਹ ਵਿੱਚ ਸਾਰੇ ਵਿਧਾਇਕਾਂ ਦੀ ਇਕ ਮੀਟਿੰਗ ਬੁਲਾਈ ਜਾਵੇ ਤਾਂ ਜੋ ਪੰਜਾਬ ਇਕਾਈ ਦੇ ਭਵਿੱਖ ਦਾ ਪਤਾ ਲਗਾਇਆ ਜਾ ਸਕੇ।
ਕੇਜਰੀਵਾਲ ਕੇਜਰੀਵਾਲ : ਸਾਰਾ ਪੰਜਾਬ ਖਹਿਰਾ ਨਾਲ
ਕੇਜਰੀਵਾਲ ਕੇਜਰੀਵਾਲ : ਸਾਰਾ ਪੰਜਾਬ ਖਹਿਰਾ ਨਾਲ