ਅਗਲੀ ਕਹਾਣੀ

ਉਤਰਾਖੰਡ `ਚ ਬੱਸ ਖੱਡ `ਚ ਡਿੱਗੀ

Thu, 19 Jul 2018 05:45 PM IST

ਉਤਰਾਖੰਡ `ਚ ਬੱਸ ਖੱਡ `ਚ ਡਿੱਗੀ
ਉਤਰਾਖੰਡ ਦੇ ਟਿਹਰੀ ਜਿ਼ਲ੍ਹੇ ਵਿਚ ਸਵੇਰ ਸਮੇਂ ਇਕ ਬੱਸ ਡੂੰਘੀ ਖਾਈ ਵਿਚ ਡਿੱਗਣ ਨਾਲ ਬੱਸ `ਚ ਸਵਾਰ 14 ਯਾਤਰੀਆਂ ਦੀ ਮੌਤ ਹੋ ਗਈ, 18 ਜ਼ਖਮੀ ਹੋ ਗਏ।
ਉਤਰਾਖੰਡ `ਚ ਬੱਸ ਖੱਡ `ਚ ਡਿੱਗੀ
ਟਹਿਰੀ ਪੁਲਿਸ ਸੁਪਰਡੈਂਟ ਦਫ਼ਤਰ ਮੁਤਾਬਕ ਉਤਰਾਖੰਡ ਰੋਡਵੇਜ਼ ਦੀ ਬੱਸ ਭਟਵਾੜੀ ਤੋਂ ਹਰਿਦੁਆਰ ਜਾ ਰਹੀ ਸੀ, ਜੋ 250 ਮੀਟਰ ਡੂੰਘੀ ਖਾਈ ਵਿਚ ਡਿੱਗ ਗਈ।
ਉਤਰਾਖੰਡ `ਚ ਬੱਸ ਖੱਡ `ਚ ਡਿੱਗੀ
ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚੱਲਿਆ। ਹਾਦਸੇ ਸਬੰਧੀ ਜਾਣਕਾਰੀ ਮਿਲਦੇ ਹੀ ਜਿ਼ਲ੍ਹੇ ਦੇ ਉੱਚ ਅਧਿਕਾਰੀ ਮੌਕੇ `ਤੇ ਪਹੁੰਚ ਗਏ।
ਉਤਰਾਖੰਡ `ਚ ਬੱਸ ਖੱਡ `ਚ ਡਿੱਗੀ
ਉਤਰਾਖੰਡ ਦੇ ਰਾਜਪਾਲ ਡਾ. ਕ੍ਰਿਸ਼ਨਕਾਂਤ ਪਾਲ ਅਤੇ ਮੁੱਖ ਮੰਤਰੀ ਰਾਵਤ ਨੇ ਘਟਨਾ `ਤੇ ਦੁੱਖ ਪ੍ਰਗਟਾਇਆ।
ਉਤਰਾਖੰਡ `ਚ ਬੱਸ ਖੱਡ `ਚ ਡਿੱਗੀ
ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਦੇਣ ਦਾ ਐਲਾਨ ਕੀਤਾ ਗਿਆ।