ਅਗਲੀ ਕਹਾਣੀ

ਹਜ਼ਾਰਾਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਸ਼ਹਿਰ `ਚ ਝੰਡਾ ਮਾਰਚ

Mon, 06 Aug 2018 04:10 PM IST

ਸਾਂਝਾ ਅਧਿਆਪਕ ਮੋਰਚਾ ਵੱਲੋਂ ਦਿੱਤੇ ਸੱਦੇ `ਤੇ ਹਜ਼ਾਰਾਂ ਅਧਿਆਪਕਾਂ ਨੇ ਪਟਿਆਲਾ `ਚ ਝੰਡਾ ਮਾਰਚ
ਅਧਿਆਪਕ ਵਰਗ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਸਾਂਝਾ ਅਧਿਆਪਕ ਮੋਰਚਾ ਵੱਲੋਂ ਦਿੱਤੇ ਸੱਦੇ `ਤੇ ਹਜ਼ਾਰਾਂ ਅਧਿਆਪਕਾਂ ਨੇ ਪਟਿਆਲਾ `ਚ ਝੰਡਾ ਮਾਰਚ ਕੀਤਾ ਗਿਆ।
ਇਸ ਤੋਂ ਬਾਅਦ ਥਾਪਰ ਚੌਕ `ਚ ਇਕੱਠੇ ਹੋਏ।
ਅਧਿਆਪਕਾਂ ਨੇ ਪਟਿਆਲਾ `ਚ ਦਾਖਲ ਹੋਣ ਤੋਂ ਪਹਿਲਾਂ ਸੰਗਰੂਰ ਰੋਡ ਅਤੇ ਸਰਹਿੰਦ ਰੋਡ `ਤੇ ਰੈਲੀਆਂ ਕੀਤੀਆਂ। ਇਸ ਤੋਂ ਬਾਅਦ ਥਾਪਰ ਚੌਕ `ਚ ਇਕੱਠੇ ਹੋਏ।
ਵੱਡੀ ਗਿਣਤੀ `ਚ ਲੱਗੀ ਪੁਲਿਸ ਨੇ ਸਾਂਝੇ ਮੋਰਚੇ ਦੀ ਵਿਉਂਤਬੰਦੀ ਸਿਰੇ ਨਾ ਚੜਨ ਦਿੱਤੀ
ਥਾਪਰ ਚੌਕ `ਚ ਵੱਡੀ ਗਿਣਤੀ `ਚ ਲੱਗੀ ਪੁਲਿਸ ਨੇ ਸਾਂਝੇ ਮੋਰਚੇ ਦੀ ਵਿਉਂਤਬੰਦੀ ਸਿਰੇ ਨਾ ਚੜਨ ਦਿੱਤੀ, ਚੌਕ `ਚ ਹੀ ਰੋਕ ਲਿਆ।
ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਸਨ।
ਸੰਘਰਸ਼ਕਾਰੀ ਅਧਿਆਪਕ ਠੇਕਾ ਆਧਾਰਿਤ, ਵਿਭਾਗੀ ਅਤੇ ਵੱਖ ਵੱਖ ਸੁਸਾਇਟੀਆਂ ਰਾਹੀਂ ਲੱਗੇ ਅਧਿਆਪਕਾਂ ਨੂੰ ਪੱਕੇ ਕਰਨ ਦੀ ਮੰਗ ਕਰ ਰਹੇ ਸਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 13 ਅਗਸਤ ਦੀ ਮੀਟਿੰਗ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਖਤਮ ਕਰ ਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 13 ਅਗਸਤ ਦੀ ਮੀਟਿੰਗ ਮਿਲਣ ਤੋਂ ਬਾਅਦ ਅਧਿਆਪਕਾਂ ਨੇ ਧਰਨਾ ਖਤਮ ਕਰ ਦਿੱਤਾ।