ਅਗਲੀ ਕਹਾਣੀ

ਦਮਦਾਰ ਫ਼ੀਚਰ ਤੇ ਸ਼ਾਨਦਾਰ ਲੁੱਕ ਵਾਲਾ Nokia X5

Fri, 20 Jul 2018 01:56 PM IST

ਨੋਕੀਆ X5
ਐਚ ਐਮ ਡੀ ਗਲੋਬਲ ਲਗਾਤਾਰ ਨੋਕੀਆ ਪਰਿਵਾਰ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ. ਹੁਣ ਕੰਪਨੀ ਨੇ ਨੋਕੀਆ X5 ਨੂੰ ਲਾਂਚ ਕੀਤਾ ਹੈ.
ਨੋਕੀਆ ਫ਼ੋਨ
ਫੋਨ 'ਚ ਇੱਕ ਡੁਇਲ ਰਿਅਰ ਕੈਮਰਾ, ਫਿੰਗਰਪ੍ਰਿੰਟ ਸੈਂਸਰ ਅਤੇ ਨੋਕੀਆ ਲੋਗੋ ਦਿੱਤਾ ਗਿਆ ਹੈ.
 ਨੋਕੀਆ X5
ਨੋਕੀਆ X5 ਨੂੰ 5.86 ਇੰਚ ਸਕ੍ਰੀਨ ਦੇ ਨਾਲ ਲਾਂਚ ਕੀਤਾ ਗਿਆ ਹੈ.
ਨੋਕੀਆ X5
ਨੋਕੀਆ X5 ਦਾ ਪ੍ਰੋਸੈਸਰ ਦੋ ਤਰ੍ਹਾਂ ਦਾ ਹੋਵੇਗਾ.
ਨੋਕੀਆ X5
ਨੋਕੀਆ X5 (3GB RAM / 32GB RAM) ਦੀ ਕੀਮਤ ਲਗਭਗ 8200 ਰੁਪਏ ਹੋ ਸਕਦੀ ਹੈ.