ਅਗਲੀ ਕਹਾਣੀ

Samsung Galaxy S9+ ਦਾ ਨਵਾਂ ਲੁੱਕ, ਜਾਣੋ ਕੀ ਖ਼ਾਸ

Fri, 20 Jul 2018 02:28 PM IST

Samsung Galaxy S9 Plus
ਭਾਰਤ ਵਿਚ, ਸੈਮਸੰਗ ਨੇ ਸੈਮਸੰਗ ਗਲੈਕਸੀ S9 ਪਲੱਸ ਨੂੰ ਇੱਕ ਨਵੇਂ ਰੂਪ 'ਚ ਪੇਸ਼ ਕੀਤਾ ਹੈ.
Samsung Galaxy S9 Plus
ਇਹ ਸਨਰਾਈਜ਼ ਗੋਲਡ ਐਡੀਸ਼ਨ ਹੈ.
Samsung Galaxy S9 Plus
ਫ਼ੋਨ ਦੀ ਕੀਮਤ 68,990 ਰੁਪਏ ਹੈ.
ਸੈਮਸੰਗ ਗਲੈਕਸੀ S9 ਪਲੱਸ
ਸੈਮਸੰਗ ਗਲੈਕਸੀ S9 ਪਲੱਸ 'ਚ 6.2 ਇੰਚ ਐਚ ਡੀ ਪਲੱਸ ਡਿਸਪਲੇਅ ਹੈ.
ਸੈਮਸੰਗ ਫ਼ੋਨ
ਇਹ ਫੋਨ 10 ਐਨਐਮ 64 ਬਿੱਟ ਓਕਟਾ-ਕੋਰ ਚਿਪਸੈੱਟ ਨਾਲ ਲੈਸ ਹੈ.