ਅਗਲੀ ਕਹਾਣੀ

ਇਹ 5 ਫ਼ੋਨ ਨੇ ਸਦਾਬਹਾਰ , ਕੀ ਤੁਸੀਂ ਵਰਤੇ ਹਨ?

Thu, 19 Jul 2018 05:58 PM IST

ਖਾਸ ਫ਼ੇਨ
ਪਿਛਲੇ ਕੁਝ ਸਮੇਂ ਦੌਰਾਨ ਫ਼ੋਨਾਂ ਦੇ ਵਿਚ ਕਾਫੀ ਬਦਲਾਅ ਆਏ ਹਨ ਪਰ ਇਹ 5 ਫ਼ੋਨ ਲੋਕਾਂ ਦੀ ਸਦਾਬਹਾਰ ਪਸੰਦ ਰਹੇ ਹਨ.
5 ਖਾਸ ਫ਼ੋਨ
ਨੋਕੀਆ 8110, ਇਹ ਫ਼ੋਨ 1999 ਵਿਚ ਆਇਆ ਸੀ.
Motorola StarTAC
Motorola StarTAC, ਇਹ ਇੱਕ 2G ਫ਼ੋਨ ਸੀ.
ਨੋਕੀਆ 3310
ਨੋਕੀਆ 3310, ਇਹ ਫ਼ੋਨ ਪੱਥਰ ਦੇ ਬਰਾਬਰ ਮਜ਼ਬੂਤ ਮੰਨਿਆ ਜਾਂਦਾ ਸੀ.
Nokia 1100
Nokia 1100, ਇਹ ਸਭ ਤੋਂ ਜ਼ਿਆਦਾ ਬਿਕਣ ਵਾਲੇ ਫ਼ੋਨਾਂ ਵਿਚ ਸ਼ਾਮਿਲ ਹੈ.
ਨੋਕੀਆ 6600
ਨੋਕੀਆ 6600, ਇਹ ਫ਼ੋਨ 2003 'ਚ ਆਇਆ ਸੀ.