ਅਗਲੀ ਕਹਾਣੀ

'ਸਾਹਿਬ ਬੀਵੀ ਔਰ ਗੈਂਗਸਟਰ-3' ਦਾ ਚਿਤਰਾਂਗਦਾ-ਮਾਹੀ ਨੇ ਕੀਤਾ ਪ੍ਰਚਾਰ

Tue, 17 Jul 2018 07:34 PM IST

ਮੁੰਬਈ 'ਚ ਕਰਵਾਏ ਗਏ ਇੱਕ ਸਮਾਗਮ ਦੌਰਾਨ ਆਪਣੀ ਆਉਣ ਵਾਲੀ ਫਿ਼ਲਮ 'ਸਾਹਿਬ ਬੀਵੀ ਔਰ ਗੈਂਗਸਟਰ-3' ਦਾ ਪ੍ਰਚਾਰ ਕਰਦੀ ਹੋਈ ਬਾਲੀਵੁੱਡ ਅਦਾਕਾਰਾ ਚਿਤਰਾਂਗਦਾ ਸਿੰਘ।
ਇਸ ਦੌਰਾਨ ਕਾਲੇ ਰੰਗ ਦੀ ਡ੍ਰੈੱਸ ਚ ਮਾਹੀ ਗਿੱਲ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।
ਆਪਣੀ ਆਉਣ ਵਾਲੀ ਫਿ਼ਲਮ ਸਾਹਿਬ ਬੀਵੀ ਅਤੇ ਗੈਂਗਸਟਰ-3 ਦੇ ਪ੍ਰਚਾਰ ਦੌਰਾਨ ਮੀਡੀਆ ਨਾਲ ਰੂਬਰੂ ਹੁੰਦੀ ਹੋਈ ਚਿਤਰਾਂਗਧਾ ਸਿੰਘ।
ਪ੍ਰਚਾਰ ਸਮਾਗਮ ਮੌਕੇ ਤਸਵੀਰ ਖਿਚਵਾਉਂਦੀ ਅਦਾਕਾਰਾ ਚਿਤਰਾਂਗਧਾ ਸਿੰਘ।
ਚਿਤਰਾਂਗਧਾ ਸਿੰਘ ਇਸ ਤੋਂ ਪਹਿਲਾਂ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨਾਲ ਫਿ਼ਲਮ ਦੇਸ਼ੀ ਬੁਆਏਜ਼ ਚ ਕਾਫੀ ਮਸ਼ਹੂਰ ਹੋਈ ਸੀ।
ਇਸ ਦੌਰਾਨ ਬਲੈਕ ਕਲਰ ਦੀ ਡ੍ਰੈੱਸ ਚ ਹਾਜ਼ਰ ਹੋਈ ਮਾਹੀ ਗਿੱਲ ਨੇ ਮੀਡੀਆ ਦੇ ਕਈ ਸਵਾਲਾਂ ਦਾ ਜਵਾਬ ਵੀ ਦਿੱਤਾ।
ਫਿਲਮ ਪ੍ਰਚਾਰ ਦੌਰਾਨ ਮਾਹੀ ਗਿੱਲ ਅਤੇ ਚਿਤਰਾਂਗਧਾ ਸਿੰਘ ਨੇ ਫ਼ੈਂਜ਼ ਨਾਲ ਕਾਫੀ ਮਸਤੀ ਵੀ ਕੀਤੀ ਤੇ ਦਰਸ਼ਕਾਂ ਨਾਲ ਸੈਲਫ਼ੀਆਂ ਵੀ ਖਿੱਚਵਾਈਆਂ।