ਅਗਲੀ ਕਹਾਣੀ

ਰਿਲੀਜ਼ ਹੋਣ ਵਾਲੀਆਂ ਇਨ੍ਹਾਂ ਫਿ਼ਲਮਾਂ ਦੀ ਹੋਵੇਗੀ ਜ਼ਬਰਦਸਤ ਟੱਕਰ

Tue, 17 Jul 2018 05:28 PM IST

ਫਿ਼ਲਮਾਂ ‘ਫ਼ੈਨੀ ਖ਼ਾਨ` ਅਤੇ ‘ਮੁਲਕ` ਆਉਂਦੀ 3 ਅਗਸਤ ਨੂੰ ਰਿਲੀਜ਼ ਹੋਣਗੀਆਂ। ਫਿ਼ਲਮ ‘ਫ਼ੈਨੀ ਖ਼ਾਨ` `ਚ ਅਨਿਲ ਕਪੂਰ ਨਾਲ
ਫਿ਼ਲਮਾਂ ‘ਫ਼ੈਨੀ ਖ਼ਾਨ` ਅਤੇ ‘ਮੁਲਕ` ਆਉਂਦੀ 3 ਅਗਸਤ ਨੂੰ ਰਿਲੀਜ਼ ਹੋਣਗੀਆਂ। ਫਿ਼ਲਮ ‘ਫ਼ੈਨੀ ਖ਼ਾਨ` `ਚ ਅਨਿਲ ਕਪੂਰ ਨਾਲ ਐਸ਼ਵਰਿਆ ਰਾਏ ਅਤੇ ਰਾਜਕੁਮਾਰ ਰਾਓ ਹੋਣਗੇ। ਰੋਮਾਂਸ ਐਸ਼ ਤੇ ਰਾਜਕੁਮਾਰ ਵਿਚਾਲੇ ਹੋਵੇਗਾ। ਇਹ ਬੈਲਜੀਅਮ ਦੀ ਫਿ਼ਲਮ ‘ਐਵਰੀਬਾਡੀ ਇਜ਼ ਫ਼ੇਮਸ` ਦਾ ਰੀਮੇਕ ਹੈ। ਉਧਰ 'ਮੁਲਕ' `ਚ ਤਾਪਸੀ ਪੰਨੂੰ ਅਤੇ ਰਿਸ਼ੀ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ
ਇਸ ਵਾਰ 15 ਅਗਸਤ ਨੂੰ ‘ਗੋਲਡ` ਅਤੇ ‘ਸੱਤਯਮੇਵ ਜਯਤੇ` ਰਿਲੀਜ਼ ਹੋਣਗੀਆਂ। ‘ਗੋਲਡ` ਵਿੱਚ ਅਕਸ਼ੇ ਕੁਮਾਰ ਅਤੇ ‘ਸੱਤਯਮੇਵ ਜਯ
ਇਸ ਵਾਰ 15 ਅਗਸਤ ਨੂੰ ‘ਗੋਲਡ` ਅਤੇ ‘ਸੱਤਯਮੇਵ ਜਯਤੇ` ਰਿਲੀਜ਼ ਹੋਣਗੀਆਂ। ‘ਗੋਲਡ` ਵਿੱਚ ਅਕਸ਼ੇ ਕੁਮਾਰ ਅਤੇ ‘ਸੱਤਯਮੇਵ ਜਯਤੇ` ਹਨ ਅਤੇ ‘ਸੱਤਯਮੇਵ ਜਯਤੇ` ਵਿੱਚ ਮੁੱਖ ਭੂਮਿਕਾ ਜੌਨ ਅਬਰਾਹਮ ਕੋਲ ਹੈ।
ਆਉਂਦੀ 31 ਅਗਸਤ ਨੂੰ ਇਕੱਠੀਆਂ ਚਾਰ ਫਿ਼ਲਮਾਂ ‘ਯਮਲਾ ਪਗਲਾ ਦੀਵਾਨਾ ਫਿਰ ਸੇ`, ‘ਅੰਧਾਧੁਨ`, ‘ਇਸਤ੍ਰੀ` ਅਤੇ ‘ਜਲੇਬੀ` ਰਿਲ
ਆਉਂਦੀ 31 ਅਗਸਤ ਨੂੰ ਇਕੱਠੀਆਂ ਚਾਰ ਫਿ਼ਲਮਾਂ ‘ਯਮਲਾ ਪਗਲਾ ਦੀਵਾਨਾ ਫਿਰ ਸੇ`, ‘ਅੰਧਾਧੁਨ`, ‘ਇਸਤ੍ਰੀ` ਅਤੇ ‘ਜਲੇਬੀ` ਰਿਲੀਜ਼ ਹੋ ਰਹੀਆਂ ਹਨ। ‘ਯਮਲਾ ਪਗਲਾ ਦੀਵਾਨਾ ਫਿਰ ਸੇ` `ਚ ਧਰਮਿੰਦਰ ਆਪਣੇ ਦੋਵੇਂ ਪੁੱਤਰਾਂ ਸੰਨੀ ਦਿਓਲ ਅਤੇ ਬੌਬੀ ਦਿਓਲ ਨਾਲ ਵਿਖਾਈ ਦੇਣਗੇ। ‘ਅੰਧਾਧੁਨ` ਆਯੁਸ਼ਮਾਨ ਖਖੁਰਾਨਾ, ਰਾਧਿਕਾ ਆਪਟੇ ਤੇ ਤੱਬੂ ਦੀ ਫਿ਼ਲਮ ਹੈ। ‘ਇਸਤ੍ਰੀ` ਫਿ਼ਲਮ ਰਾਜਕੁਮਾਰ ਰਾਾਓ ਤੇ ਸ਼ਰਧਾ ਕਪੂਰ ਦੀ ਡਰਾਉਣੀ ਫਿ਼ਲਮ ਹੈ ਅਤੇ ‘ਜਲੇਬੀ` ਫਿ਼ਲਮ ਮਹੇਸ਼ ਭੱਟ ਦੇ ਨਿਰਦੇਸ਼ਨ ਹੇਠ ਬਣੀ ਹੈ। ਇਸ ਵਿੱਚ ਰ੍ਹੀਆ ਚੱਕਰਵਰਤੀ ਹੈ।
ਆਉਂਦੀ 7 ਸਤੰਬਰ ਨੂੰ ਤਿੰਨ ਫਿ਼ਲਮਾਂ ‘ਪਲਟਨ`, ‘ਮਨਮਰਜ਼ੀਆਂ` ਅਤੇ ‘ਡ੍ਰਾਈਵ` ਰਿਲੀਜ਼ ਹੋਣਗੀਆਂ। ਜੇਪੀ ਦੱਤਾ ਦੀ ਫਿ਼ਲਮ ਪ
ਆਉਂਦੀ 7 ਸਤੰਬਰ ਨੂੰ ਤਿੰਨ ਫਿ਼ਲਮਾਂ ‘ਪਲਟਨ`, ‘ਮਨਮਰਜ਼ੀਆਂ` ਅਤੇ ‘ਡ੍ਰਾਈਵ` ਰਿਲੀਜ਼ ਹੋਣਗੀਆਂ। ਜੇਪੀ ਦੱਤਾ ਦੀ ਫਿ਼ਲਮ ਪਲਟਨ ਵਿੱਚ ਪਹਿਲਾਂ ਅਭਿਸ਼ੇਕ ਬੱਚਨ ਨੇ ਕੰਮ ਕਰਨਾ ਸੀ ਪਰ ਫਿਰ ਉਸ ਨੇ ਫਿ਼ਲਮ ‘ਮਨਮਰਜ਼ੀਆਂ` ਸਾਈਨ ਕਰ ਲਈ ਸੀ। ‘ਮਨਮਰਜ਼ੀਆਂ` ਵਿੱਚ ਤਾਪਸੀ ਪੰਨੂ ਤੇ ਵਿੱਕੀ ਕੌਸ਼ਲ ਹੋਣਗੇ। ਫਿ਼ਲਮ ‘ਡ੍ਰਾਈਵ` ਫਿ਼ਲਮ ਸੁਸ਼ਾਂਤ ਸਿੰਘ ਰਾਜਪੂਤ ਅਤੇ ਜੈਕਲੀਨ ਫ਼ਰਨਾਂਡੇਜ਼ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਆਉਂਦੀ 28 ਸਤੰਬਰ ਨੂੰ ਤਿੰਨ ਫਿ਼ਲਮਾਂ ‘ਸੂਈ ਧਾਗਾ`, ‘ਮਨੀਕਰਣਿਕਾ` ਅਤੇ ‘ਪਟਾਖ਼ਾ` ਰਿਲੀਜ਼ ਹੋ ਰਹੀਆਂ ਹਨ। ‘ਸੂਈ ਧਾਗਾ`
ਆਉਂਦੀ 28 ਸਤੰਬਰ ਨੂੰ ਤਿੰਨ ਫਿ਼ਲਮਾਂ ‘ਸੂਈ ਧਾਗਾ`, ‘ਮਨੀਕਰਣਿਕਾ` ਅਤੇ ‘ਪਟਾਖ਼ਾ` ਰਿਲੀਜ਼ ਹੋ ਰਹੀਆਂ ਹਨ। ‘ਸੂਈ ਧਾਗਾ` `ਚ ਅਨੁਸ਼ਕਾ ਸ਼ਰਮਾ ਪਹਿਲੀ ਵਾਰ ਵਰੁਣ ਧਵਨ ਨਾਲ ਵਿਖਾਈ ਦੇਵੇਗੀ। ਫਿ਼ਲਮ ‘ਪਟਾਖ਼ਾ` ਵਿੱਚ ਸਾਨਿਆ ਮਲਹੋਤਰਾ ਤੇ ਰਾਧਿਕਾ ਮਦਾਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ‘ਮਨੀਕਰਣਿਕਾ` ਫਿ਼ਲਮ ਵਿੱਚ ਕੰਗਨਾ ਰਾਨੌਤ ਮੁੱਖ ਭੂਮਿਕਾ ਵਿੱਚ ਹੈ।